Goonj Punjab Di - ਗੂੰਜ ਪੰਜਾਬ ਦੀ

Goonj Punjab Di - ਗੂੰਜ ਪੰਜਾਬ ਦੀ ਗੂੰਜ ਪੰਜਾਬ ਦੀ
The voice of Punjab, Punjabi's and Punjabiat

13/07/2023
03/07/2023
30/06/2023

ਸਰਹੱਦ ਪਾਰ ਤੋਂ ਡਰੋਨ ਗਤੀਵਿਧੀਆਂ ਬਾਰੇ ਜਾਣਕਾਰੀ ਦੇਣ ਵਾਲੇ ਨੂੰ ਪੰਜਾਬ ਪੁਲਿਸ(ਫਿਰੋਜ਼ਪੁਰ) ਵੱਲੋਂ ਇੱਕ ਲੱਖ ਰੁਪਏ ਦਾ ਇਨਾਮ ਘੋਸ਼ਿਤ

Reward of 1 lakh would be given to anyone providing information about cross border drone movement leading to recovery in Ferozepur District


30/06/2023
https://youtu.be/kwtQaOHpbps
16/06/2023

https://youtu.be/kwtQaOHpbps

Check out other YouTube channels too PatialaProtest Exclusive Sikh News & Video on your whats app join our gro...

16/06/2023
17/05/2023

ਮੇਰੇ 'ਤੇ ਇੱਕ ਦੇ ਬਾਅਦ ਇੱਕ ਕੇਸ ਕਰ ਰਹੀ ਹੈ ਸਰਕਾਰ ਕੱਲ੍ਹ ਨੂੰ ਸਾਥ ਦੇਣ ਲਈ ਪਹੁੰਚੋ , ਜੱਦੀ ਪਿੰਡ - ਖਹਿਰਾ

16/05/2023

ਭਾਨਾ ਸਿੱਧੂ ਦੀ ਹੋਈ ਗ੍ਰਿਫਤਾਰੀ ਬਾਰੇ ਪੁਲਿਸ ਅਧਿਕਾਰੀ ਨੇ ਦਿੱਤੀ ਵੱਡੀ ਜਾਣਕਾਰੀ

ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ IIਸੇਵਾ ਦੀ ਮੂਰਤ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਸਾਰੀਆਂ ਸੰਗਤਾ...
04/05/2023

ਭਲੇ ਅਮਰਦਾਸ ਗੁਣ ਤੇਰੇ ਤੇਰੀ ਉਪਮਾ ਤੋਹਿ ਬਨਿ ਆਵੈ II

ਸੇਵਾ ਦੀ ਮੂਰਤ ਤੀਸਰੇ ਗੁਰੂ ਸ੍ਰੀ ਗੁਰੂ ਅਮਰਦਾਸ ਜੀ ਦੇ ਪ੍ਰਕਾਸ਼ ਪੁਰਬ 'ਤੇ ਸਾਰੀਆਂ ਸੰਗਤਾਂ ਨੂੰ ਲੱਖ-ਲੱਖ ਵਧਾਈਆਂ । ਸਿੱਖੀ ਦੇ ਪਰਚਾਰ-ਪਸਾਰ ਵਾਸਤੇ ਜਿੱਥੇ ਗੁਰੂ ਜੀ ਨੇ 22 ਮੰਜੀਆਂ ਥਾਪੀਆਂ , ਉੱਥੇ ਹੀ 'ਪਹਿਲੇ ਪੰਗਤ ਪਾਛੇ ਸੰਗਤ' ਦੀ ਰੀਤ ਚਲਾ ਕੇ ਸਮਾਜਿਕ ਬਰਾਬਰਤਾ ਦੇ ਸੰਦੇਸ਼ ਨੂੰ ਪ੍ਰਚੰਡ ਕੀਤਾ । ਸਦੀਆਂ ਤੋਂ ਸਮਾਜ 'ਚ ਔਰਤਾਂ ਨਾਲ ਹੋ ਰਹੇ ਵਿਤਕਰੇ ਨੂੰ ਗੁਰੂ ਅਮਰਦਾਸ ਜੀ ਨੇ ਤਗੜੀ ਚੋਟ ਮਾਰੀ ਅਤੇ ਸਿੱਖਾਂ ਦੇ ਪਹਿਲੇ ਤੀਰਥ ਅਸਥਾਨ ਸ੍ਰੀ ਗੋਇੰਦਵਾਲ ਸਾਹਿਬ ਵਿਖੇ ਬਾਉਲੀ ਸਾਹਿਬ ਦੀ ਸਥਾਪਨਾ ਕਰਵਾ ਕੇ ਸਿੱਖਾਂ ਨੂੰ ਨਾਮ-ਬਾਣੀ ਨਾਲ ਜੋੜਿਆ।

04/01/2023

Sri Darbar Sahib ਨਤਮਸਤਕ ਹੋਣ ਮਗਰੋਂ Aman Arora ਦਾ SYL 'ਤੇ ਵੱਡਾ ਬਿਆਨ

10/12/2022

"ਪੀਐਮ ਮੋਦੀ ਨੇ ਹੀ ਗੁਜਰਾਤ ਤੇ ਹਿਮਾਚਲ ਭੇਜਿਆ ਕੇਜਰੀਵਾਲ ਨੂੰ ਕਾਂਗਰਸ ਨੂੰ ਹਰਾਉਣ ਲਈ"

08/12/2022
16/11/2022

ਭਾਈ ਅਮ੍ਰਿਤਪਾਲ ਸਿੰਘ ਦੇ ਬਿਆਨਾਂ 'ਤੇ ਮਨਜਿੰਦਰ ਸਿੰਘ ਸਿਰਸਾ ਦੀ ਕੀ ਪ੍ਰਤੀਕਿਰਿਆ ?

15/11/2022

ਸ੍ਰੀ ਅਕਾਲ ਤਖ਼ਤ ਸਾਹਿਬ 'ਤੇ ਹਮਲੇ ਦੀ ਧਮਕੀ ਦੇਣ ਵਾਲੇ ਸੂਰੀ ਸਮਰਥਕ ਹੱਥ ਜੋੜ ਮੰਗ ਰਹੇ ਹਨ ਮਾਫ਼ੀਆਂ ?
ਕੀ ਇਨ੍ਹਾਂ 'ਤੇ ਹੋਣੀ ਚਾਹੀਦੀ ਹੈ ਕਾਰਵਾਈ ?

13/11/2022
12/11/2022

ਸਿੱਖਾਂ ਦੇ ਸਿਰਾਂ 'ਤੇ ਚੜੀ ਹਕੂਮਤ ਤੋਂ ਬਚਣ ਲਈ
Bhai Amritpal Singh ਨੇ ਮਾਵਾਂ ਨੂੰ ਕੀਤੀ ਅਪੀਲ
ਪੰਥਕ ਮਸਲਿਆਂ ਦਾ Khalsa Raaj ਹੀ ਹੈ ਇੱਕ ਹੱਲ!

05/11/2022

ਬਜ਼ੁਰਗ ਬੀਬੀ ਦਾ ਸੜਕ 'ਤੇ ਬੈਠੇ ਧਰਨਾਕਾਰੀਆਂ ਤੇ ਫੁੱਟਿਆ ਗੁੱਸਾ

Address

Birmingham

Website

Alerts

Be the first to know and let us send you an email when Goonj Punjab Di - ਗੂੰਜ ਪੰਜਾਬ ਦੀ posts news and promotions. Your email address will not be used for any other purpose, and you can unsubscribe at any time.

Videos

Share