25 jan gaunda punjab news
ਕੱਲ੍ਹ ਦੀ ਕਿਸਾਨ ਪਰੇਡ ਲਈ ਜ਼ੋਰਦਾਰ ਤਿਆਰੀਆਂ
01 JAN 2021 GAUNDA PUNJAB NEWS
ਨਵੇਂ ਸਾਲ ਦੀ ਆਮਦ ਤੇ ਮਾਤਾ ਸ਼੍ਰੀ ਨੈਣਾ ਦੇਵ ਜੀ ਦੇ ਮੰਦਰ ਦੀ ਯਾਤਰਾ ਲਈ ਬੱਸਾਂ ਤੇ ਟਰੱਕ ਰਵਾਨਾ
Gaunda punjab news
ਮੰਗਾਂ 'ਤੇ ਬਣੀ ਸਹਿਮਤੀ-ਖੇਤੀ ਕਾਨੂੰਨਾਂ ਸਬੰਧੀ ਰੇੜਕਾ ਬਰਕਰਾਰ
ਮਨੁੱਖੀ ਅਧਿਕਾਰ ਮੰਚ ਦੀ ਟੀਮ ਵੱਲੋਂ ਇੰਸਪੈਕਟਰ ਰਾਜਵਿੰਦਰ ਕੌਰ ਨੂੰ ਕੀਤਾ ਸਨਮਾਨਿਤ)
ਮਨੁੱਖੀ ਅਧਿਕਾਰ ਮੰਚ ਦੀ ਟੀਮ ਵੱਲੋਂ ਇੰਸਪੈਕਟਰ ਰਾਜਵਿੰਦਰ ਕੌਰ ਨੂੰ ਕੀਤਾ ਸਨਮਾਨਿਤ)
18 dec 2020 gaunda punjab news
ਸੰਯੁਕਤ ਕਿਸਾਨ ਮੋਰਚੇ ਦੇ ਮੰਚ 'ਤੇ ਪਹੁੰਚੇ ਬੱਬੂ ਮਾਨ, ਲੋਕਾਂ ਨੂੰ ਘਰਾਂ 'ਚ ਕਿਸਾਨੀ ਝੰਡੇ ਲਾਉਣ ਦੀ ਕੀਤੀ ਅਪੀਲ
gaunda punjab news
ਰਵਿੰਦਰ ਗਰੇਵਾਲ ਨੇ ਠੋਕੀ ਮੰਜੀ ਮੋਦੀ ਦੀ
ਗੈਵੀ ਚਾਹਿਲ ਗਰਜਿਆ ਮੋਦੀ ਸਰਕਾਰ ਤੇ
11 dec gaunda punjab news
11 dec gaunda punjab news
22 sep bbc toronto news
ਖੇਤੀ ਆਰਡੀਨੈਂਸ ਦੇ ਵਿਰੋਧ 'ਚ ਕਾਂਗਰਸੀਆਂ ਵੱਲੋਂ ਕੀਤਾ ਗਿਆ ਰੋਸ ਪ੍ਰਦਰਸ਼ਨ
ਗੱਡੀ ਚਾਲਕਾਂ ਵੱਲੋਂ ਪੁਲਿਸ ਵਾਲਿਆਂ ਉੱਪਰ ਕੀਤੀ ਗਈ ਫਾਈਰਿੰਗ
ਕਾਂਗਰਸੀ ਵਿਧਾਇਕ ਨਵਤੇਜ ਚੀਮਾ ਦੁਆਰਾ ਵਿਸ਼ਾਲ ਟਰੈਕਟਰ ਰੈਲੀ ਕੱਢੀ ਗਈ
ਫਿਰੋਜ਼ਪੁਰ ਰੋਡ ਤੇ ਵਾਪਰੇ ਦਰਦਨਾਕ ਹਾਦਸੇ 'ਚ ਦੋ ਦੀ ਮੌਤ ਅਤੇ ਦੋ ਜ਼ਖਮੀ
27 july bbc toronto news
ਮਾਨਸਾ ਜ਼ਿਲ੍ਹੇ 'ਚ ਕੋਰੋਨਾ ਦੇ ੬ ਨਵੇਂ ਮਾਮਲੇ ਆਏ ਸਾਹਮਣੇ ****** ਬਾਹਰੀ ਸਰਹੱਦੀ ਚੌਕੀ ਮੁਹਾਵਾ (ਅੰਮ੍ਰਿਤਸਰ) ਦੇ ੧੦ ਬੀ.ਐੱਸ.ਐਫ ਜਵਾਨਾਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ ***** ਮਾਨਸਾ 'ਚ ੧੨ ਸਿੱਖ ਜਥੇਬੰਦੀਆਂ ਵੱਲੋਂ ਕੇਂਦਰ ਸਰਕਾਰ ਖਿਲਾਫ ਰੋਸ ਧਰਨਾ ਜਾਰੀ ****** ਅਜਨਾਲਾ ਦੇ ਪਿੰਡ ਝੰਡੇਰ 'ਚ ਪ੍ਰੇਮੀ ਜੋੜੇ ਵੱਲੋਂ ਫਾਹਾ ਲੈ ਕੇ ਕੀਤੀ ਖੁਦਕੁਸ਼ੀ ****** ਫਰਾਂਸ ਤੋਂ ਭਾਰਤ ਦੇ ਲਈ ੫ ਰਾਫੇਲ ਲੜਾਕੂ ਜਹਾਜ਼ਾਂ ਨੇ ਭਰੀ ਉਡਾਣ ****** ਟਾਂਡਾ ਉੜਮੁੜ 'ਚ ਦਿਨ-ਦਿਹਾੜੇ ਲੁਟੇਰਿਆਂ ਨੇ ਬੈਂਕ 'ਤੇ ਮਾਰਿਆ ਡਾਕਾ,ਪਿਸਤੌਲ ਦੀ ਨੋਕ 'ਤੇ ਲੁੱਟੀ ੧੧ ਲੱਖ ਰੁਪਏ ਦੀ ਨਗਦੀ ****** ਲਖਨਊ 'ਚ ਯੂ.ਪੀ ਕਾਂਗਰਸ ਪ੍ਰਧਾਨ ਅਜੈ ਕੁਮਾਰ ਲੱਲੂ ਅਤੇ ਪੀ.ਐਲ ਪੂਨੀਆ ਨੂੰ ਪੁਲਿਸ ਨੇ ਲਿਆ ਹਿਰਾਸਤ 'ਚ ******* ਭਾਰਤ 'ਚ ਪਿਛਲੇ ੨੪ ਘੰਟਿਆਂ ਦੌਰਾਨ ਕੋਰੋਨਾ ਦੇ ੪੯,੯੩੧ ਨਵੇਂ ਮਾਮਲਿਆਂ ਦੀ ਹੋਈ ਪੁਸ਼ਟੀ ****** ਪਠਾਨਕੋਟ 'ਚ ੧੨ ਹੋਰ ਵਿਅਕਤੀਆਂ ਦੀ ਕੋਰੋਨਾ ਰਿਪੋਰਟ ਆਈ ਪਾਜ਼ੀਟਿਵ ******* ਤਹਿਸੀਲਦਾਰ ਦੀ ਕੋਰੋਨਾ ਰਿਪੋਰਟ ਪਾਜ਼ੀਟਿਵ ਆਉਣ ਤੇ ਸੁਨਾਮ ਤਹਿਸੀਲ (ਸੰਗਰੂਰ) ਦੋ ਦਿਨ ਲਈ ਮੁਕੰਮਲ ਬੰਦ ******
ਜਿਹੜ੍ਹੇ ਸਕੂਲ ਆਨ ਲਾਈਨ ਕਲਾਸਾਂ ਲਗਾ ਰਹੇ ਹਨ ਉਹ ਟਿਊਸ਼ਨ ਫੀਸ ਲੈ ਸਕਦੇ ਹਨ - ਸਿੱਖਿਆ ਮੰਤਰੀ ਪੰਜਾਬ
ਕੋਈ ਵੀ ਨਿਜ਼ੀ ਸਕੂਲ ਲਾਕਡਾਊਨ ਦੌਰਾਨ ਫੀਸ ਨਹੀਂ ਲੈ ਸਕਦਾ - ਸਿੱਖਿਆ ਮੰਤਰੀ ਪੰਜਾਬ
ਸਕੂਲੀ ਫੀਸਾਂ ਦੇ ਮਾਮਲੇ ਵਿਚ ਡਬਲ ਬੈਂਚ ਕੋਲ ਜਾਏਗੀ ਸਰਕਾਰ-ਵਿਜ਼ੇ ਇੰਦਰ ਸਿੰਗਲਾ
ਜਿਹੜ੍ਹੇ ਸਕੂਲ ਆਨ ਲਾਈਨ ਕਲਾਸਾਂ ਲਗਾ ਰਹੇ ਹਨ ਉਹ ਟਿਊਸ਼ਨ ਫੀਸ ਲੈ ਸਕਦੇ ਹਨ - ਸਿੱਖਿਆ ਮੰਤਰੀ ਪੰਜਾਬ