Radio Sachkhoj

  • Home
  • Radio Sachkhoj

Radio Sachkhoj ਆਦਿ ਬਾਣੀ ਤੇ ਦਸਮ ਬਾਣੀ ਵਿਆਖਿਆ, ਆਨਲਾਇਨ ਰੇ?

Description

ਸਚੁਖੋਜ ਰੇਡੀਓ ਦਾ ਉਦੇਸ਼ :- ਆਦਿ ਬਾਣੀ ਤੇ ਦਸਮ ਬਾਣੀ ਦੇ ਟੀਕਿਆਂ (ਵਿਆਖਿਆਵਾਂ) ਵਿੱਚ ਜਾਣਬੁਝ ਕੇ ਜਾਂ ਅਨਜਾਣਪੁਣੇ ਨਾਲ ਪਾਏ ਗਏ ਜਾਂ ਪੈ ਗਏ ਭੁਲੇਖਿਆਂ ਨੂੰ ਦੂਰ ਕਰਕੇ ਨਿਰੋਲ ਗੁਰਮਤਿ ਨੂੰ ਗੁਰਬਾਣੀ (ਆਦਿ ਬਾਣੀ ਤੇ ਦਸਮ ਬਾਣੀ) ਵਿਚੋਂ ਖੋਜ ਕੇ ਉਸਦਾ ਪਰਚਾਰ ਤੇ ਪ੍ਰਸਾਰ ਕਰਨ ਲੀ ਸਚਖੋਜੁ ਰੇਡੀਉ ਚਲਾਇਆ ਗਿਆ ਹੈ ।

ਆਦਿ ਬਾਣੀ ਤੇ ਦਸਮ ਬਾਣੀ ਵਿਆਖਿਆ, ਆਨਲਾਇਨ ਰੇਡਿਉ ਸੁਣੋ :->
(1) http://sachkhoj.ca/radio
(2) http://radio.sachkhoj.ca/


ਹੁਣ ਤੁਸੀਂ ਗੁਰਬਾਣੀ

ਵਿਆਖਿਆ ਆਪਣੇ ਕਿਸੀ ਵੀ ਮੋਬਾਇਲ ਤੇ ਸੁਣ ਸਕਦੇ ਹੋ, ਜਿਸ ਤੇ ਇੰਟਰਨੈਟ ਦੀ ਸਹੂਲਤ ਹੋਵੇ ।

Mobile Devices

How can I listen on a mobile device?
ਅਲੱਗ-ਅਲੱਗ ਮੋਬਾਇਲ ਫੋਨ ਤੇ ਕਿਸ ਤਰ੍ਹਾਂ ਇਹ ਰੇਡਿਉ ਸੁਣੀਏ ?

~: iOS (ਐਪਲ) :~

Radio Lite
SHOUTcast Radio
Pocket Tunes Radio
tunein

(1) ਹੁਣ ਤੁਸੀਂ ਐਪਲ ਦੇ ਆਈ ਫੋਨ ਤੇ ਸਚੁ ਖੋਜ ਗੁਰਬਾਣੀ ਵਿਆਖਿਆ ਰੇਡਿਉ "tunein App" ਰਾਹੀਂ ਸੁਣ ਸਕਦੇ ਹੋ l ਐਪਲ ਦੇ "Aap Store" ਵਿਚ ਜਾ ਕੇ ਸਰਚ ਕਰੋ, "tunein " ਫਿਰ Search Stations ਵਿਚ ਜਾ ਕੇ ਲਿਖੋ sachkhoj, ਹੁਣ ਤੁਹਾਨੂੰ Sachkhoj Radio ਲਿੱਖਿਆ ਦਿਖਾਈ ਦੇਵੇਗਾ ਇਸ ਨੂੰ ਦਬਾਉ ਤੇ ਵਿਆਖਿਆ ਸੁਣੋ ।
ਜਾਂ
App ਡਾਉਨਲੋਡ ਕਰਨ ਲਈ ਇਹ ਲਿੰਕ ਦਬਾਉ...
https://itunes.apple.com/in/app/tunein-radio/id418987775?mt=੮

(੨) ਹੁਣ ਤੁਸੀਂ ਐਪਲ ਦੇ ਆਈ ਫੋਨ ਤੇ ਸਚੁ ਖੋਜ ਗੁਰਬਾਣੀ ਵਿਆਖਿਆ ਰੇਡਿਉ "SHOUTcast App" ਰਾਹੀਂ ਸੁਣ ਸਕਦੇ ਹੋ l ਐਪਲ ਦੇ "Aap Store" ਵਿਚ ਜਾ ਕੇ ਸਰਚ ਕਰੋ, "SHOUTcast Radio" ਫਿਰ Search Stations ਵਿਚ ਜਾ ਕੇ ਲਿਖੋ sachkhoj, ਹੁਣ ਤੁਹਾਨੂੰ Sachkhoj Radio ਲਿੱਖਿਆ ਦਿਖਾਈ ਦੇਵੇਗਾ ਇਸ ਨੂੰ ਦਬਾਉ ਤੇ ਵਿਆਖਿਆ ਸੁਣੋ ।

ਜੇ ਤੁਸੀਂ ਹੁਣ ਇਹ ਆਪਣੇ ਆਈ ਫੋਨ ਤੋਂ ਪੜ੍ਹ ਰਹੇ ਹੋ ਤਾਂ ਆਪਣੇ ਆਈ ਫੋਨ ਤੋਂ ਇਹ ਲਿੰਕ ਦਬਾਉ ।

https://itunes.apple.com/.../shoutcast-radio/id299647180...

~: Android (ਐਨਡਰਾਇਡ ) :~

Winamp
XiiaLive

~: BlackBerry (ਬਲੈਕਬੇਰੀ) :~

We recommend using TuneWiki. Alternatively, most BlackBerries should be able to directly open and stream the .pls playlist file.

ਜਿਆਦਾਤਰ ਬਲੈਕਬੇਰੀ ਫੋਨ ਨਿੱਚੇ ਦਿੱਤੇ ਲਿੰਕ ਨਾਲ ਸਿੱਧੇ ਹੀ ਚੱਲ ਜਾਂਦੇ ਨੇ...
http://198.178.123.11:7628/listen.pls

~: PalmOS :~
Pocket Tunes Radio
Alternatively, the same Javascript player as iOS uses should work in PalmOS's web browser.

~: Windows Mobile 5 or 6 :~
Pocket Tunes Radio

~: Windows Phone 7, 7.5 and/or 8 :~
Internet Radio Tuner
Radio for WP7

ਸਚੁ ਖੋਜ ਰੇਡਿਉ IPhone ਤੇ Andriod ਤੇ ਚਲਾਉਣ ਲਈ ਕਲਿੱਕ ਕਰੋ ।

(1) http://radio.sachkhoj.ca/
(2) http://sachkhoj.ca/radio.html

ਜੇ ਤੁਹਾਡੇ ਕੋਲ ਆਈ ਫੋਨ ਨਹੀ ਹੈ ਜਾਂ ਤੁਹਾਡੇ ਕੋਲ ਨੋਕੀਆ, ਸੈਮਸੰਗ ਜਾਂ ਕੋਈ ਵੀ ਫੋਨ (symbian mobile or any type) ਹੈ ਜਿਸਤੇ ਇੰਟਰਨੈਟ ਚਲਦਾ ਹੈ ਉਸ ਤੇ ਵੀ ਸਚੁ ਖੋਜ ਰੇਡਿਉ ਚਲਾਉਣ ਲਈ ਕਲਿੱਕ ਕਰੋ ।

http://198.178.123.11:7628/home.html

ਜੇ ਤੁਸੀਂ ਆਪਣੇ ਫੋਨ ਦੇ ਪਲੇਅਰ ਤੇ ਸਚੁ ਖੋਜ ਰੇਡਿਉ ਚਲਾਉਣ ਲਈ ਕਲਿੱਕ ਕਰੋ ।

http://198.178.123.11:7628/home.html

ਜੇ ਤੁਸੀਂ ਆਪਣੇ ਕੰਪਿਊਟਰ ਦੇ ਪਲੇਅਰ ਤੇ ਸਚੁ ਖੋਜ ਰੇਡਿਉ ਚਲਾਉਣ ਲਈ ਕਲਿੱਕ ਕਰੋ ।
http://tunein.com/radio/SachKhoj-Radio-s200444/
http://198.178.123.11:7628/home.html

Address


Alerts

Be the first to know and let us send you an email when Radio Sachkhoj posts news and promotions. Your email address will not be used for any other purpose, and you can unsubscribe at any time.

Shortcuts

  • Address
  • Alerts
  • Claim ownership or report listing
  • Want your business to be the top-listed Media Company?

Share