One ThIng I wIsH to Do beForE I DiE

  • Home
  • One ThIng I wIsH to Do beForE I DiE

One ThIng I wIsH to Do beForE I DiE pls join dis page ..if u want to do somthing before die ...↓ ↓ ↓ ↓ ↓ ↓ ↓ ↓ ↓ ↓ ?

14/12/2023

ਸਾਰਾ ਆਤਮਕ ਸੁਖ ਹਿਰਦੇ ਵਿਚ ਟਿਕੇ ਰਹਿਣ ਵਿਚ ਹੈ, ਬਾਹਰ ਭਟਕਣ ਵਿਚ ਨਹੀਂ ਮਿਲਦਾ।
ਜੇਹੜੇ ਮਨੁੱਖ ਬਾਹਰ ਸੁੱਖ ਦੀ ਭਾਲ ਕਰਦੇ ਹਨ, ਉਹ ਭਟਕਣਾ ਵਿਚ ਪੈ ਕੇ ਕੁਰਾਹੇ ਪੈ ਜਾਂਦੇ ਹਨ।

🌹

ॐ रां रां ॐ रां रां परशुहस्ताय नम: ॥❣️❣️🥰🥰🌹❤️❤️❣️🙏🙏🙏💐💐💐💐💐🙏🙏🙏🙏🙏
22/04/2023

ॐ रां रां ॐ रां रां परशुहस्ताय नम: ॥❣️❣️🥰🥰🌹❤️❤️❣️🙏🙏🙏💐💐💐💐💐🙏🙏🙏🙏🙏

03/01/2021
09/11/2020

ਹਰ ਵੇਲੇ ਰਮਜ਼ ਯਾਰ ਦੀ ਲੱਭਦੀ ਏ ♥♥ ♥♥ ਇਹ ਦਾਤ ਏ ਪੀਰ ਫਕੀਰਾਂ ਦੀ ............. ਕਈਆਂ ਰਾਂਝਿਆਂ ਤੇ ਕਈਆਂ ਹੀਰਾਂ ਦੀ ♥♥ ♥♥ ਲੋਕੀਂ ਆਖਦੇ ਇਹਦੇ ਜਿਹੀ ਭੁੱਲ ਨਾ ਕੋਈ ... ਪਰ ਇਸ ਭੁੱਲ ਦਾ ਵੀ ਮੁੱਲ ਨਾ ਕੋਈ ♥♥

ਜੇ ਸੱਸੀ ਸੋਹਣੀ ਹੋਸ਼ ‘ਚ ਰਹਿੰਦੀ ਇਸ਼ਕ ਕਿਵੇਂ ਕਰ ਲੈਂਦੀ ?ਤਪਦੀ ਰੇਤ ਦੇ ਵਿੱਚ ਨਾ ਤਪਦੀ ਵਿੱਚ ਝਨਾਂ ਨਾ ਵਹਿੰਦੀ । ਉੱਚੀਆਂ ਸੁਰਤਾਂ ਸੁੱਚੀਆਂ ਦ...
19/09/2020

ਜੇ ਸੱਸੀ ਸੋਹਣੀ ਹੋਸ਼ ‘ਚ ਰਹਿੰਦੀ
ਇਸ਼ਕ ਕਿਵੇਂ ਕਰ ਲੈਂਦੀ ?
ਤਪਦੀ ਰੇਤ ਦੇ ਵਿੱਚ ਨਾ ਤਪਦੀ
ਵਿੱਚ ਝਨਾਂ ਨਾ ਵਹਿੰਦੀ ।

ਉੱਚੀਆਂ ਸੁਰਤਾਂ ਸੁੱਚੀਆਂ ਦੇਹੀਆਂ
ਉਹ ਆਸ਼ਕ ਮਰਜਾਣੇ,
ਘੋਲ ਕੇ ਪੀ ਗਏ ਜ਼ਹਿਰ ਪਿਆਲੇ
ਖ਼ਲਕਤ ਰਹਿ ਗਈ ਵੇਂਹਦੀ ।

ਵਿੱਚ ਖ਼ਾਮੋਸ਼ੀ ਗੱਲ ਸੀ ਹੁੰਦੀ
ਰੂਹ ਨੂੰ ਰੂਹ ਛੂਹ ਲੈਂਦੀ ,
ਹੀਰ ਦੀ ਚੂਰੀ ਰਾਂਝੇ ਅੰਦਰ
ਰਾਂਝਾ ਬਣ ਬਣ ਬਹਿੰਦੀ ।

ਇਸ਼ਕ ਅਵੱਲਾ ਰੋਗ ਅਵੱਲੇ
ਇਸ਼ਕੇ ਦੇ ਰੰਗ ਸਾਰੇ,
ਹੁਸਨ ਦੀ ਕਾਲੀ ਲੈਲਾ ਵੀ ਤਦ
ਬਣਕੇ ਰੱਬ ਦਿਸ ਪੈਂਦੀ ।

ਘੁੰਗਰੂ ਬੰਨ੍ਹ ਕੇ ਮੀਰਾ ਨੱਚੀ
ਲੱਜ ਸ਼ਰਮ ਨਾ ਰਹਿੰਦੀ ,
ਖੌਰੇ ਹਵਾ ‘ਚ ਕੀ ਹੁੰਦਾ ਸੀ?
ਉਹਦੀ ਅੱਖ ਕੀ ਵੇਂਹਦੀ !

ਆਸ਼ਕ ਉਹਦੇ ਦਰ ਦੇ ਜੁਗਨੂੰ
ਜਗਦੇ ਬੁਝਦੇ ਫਿਰਦੇ ,
ਅੱਖੀਆਂ ਦੇ ਵਿੱਚ ਚਮਕ ਇਲਾਹੀ
ਉਹਦੀਆਂ ਖ਼ਬਰਾਂ ਦੇਂਦੀ ।

24/03/2020

तूफ़ान के हालात है ना किसी सफर में रहो...
पंछियों से है गुज़ारिश अपने शजर में रहो...

ईद के चाँद हो अपने ही घरवालो के लिए...
ये उनकी खुशकिस्मती है उनकी नज़र में रहो...

माना बंजारों की तरह घूमे हो डगर डगर...
वक़्त का तक़ाज़ा है अपने ही शहर में रहो...

तुम ने खाक़ छानी है हर गली चौबारे की...
थोड़े दिन की तो बात है अपने घर में रहो...



12/08/2019

ਏਨਾ ਆਸਾਨ ਵੀ ਨਹੀ
ਖੁਦ ਨੂੰ ਸਹੀ ਸਾਬਿਤ ਕਰ ਪਾਉਣਾ ...
ਲੋਕ ਲਫਜਾ ਚ ਲੱਭ ਲੈਦੇ ਨੇ ਬਹਾਨੇ ਨਰਾਜਗੀ ਦੇ...

26/06/2019

ਨਿੱਤ ਨਿੱਤ ਨਹੀਂਓ ਉਸਰਦੇ ਸੁਪਨਿਆਂ ਦੇ ਮਹੱਲ
ਨਾ ਨਿੱਤ ਨਿੱਤ ਨੇ ਢਾਹੇ ਜਾਂਦੇ
ਰੱਖ ਲਏ ਸਾਂਭ ਕੇ ਸੁਪਨੇ
ਨਾ ਹੀ ਇਹ ਚਾਅ ਪੁਗਾਏ ਜਾਂਦੇ
ਹੱਥਾਂ ਦੀ ਲਕੀਰਾਂ ਦੀ ਇਜਾਜ਼ਤ ਨਹੀਂ
ਤਾਂ ਹੀ ਇੰਝ ਕੁਮਲਾਏ ਜਾਂਦੇ

08/11/2018

ਮੇਰੀ ਮੰਜ਼ਿਲ ਦੇ ਰਾਸਤੇ ਟੇਢੇ ਤੇ ਸਫਰ ਅਨੋਖੇ ਨੇ
ਨਾਮ ਲਿਖਣੇ ਸੌਖੇ ਨੇ ਪਰ ਬਣਾਉਣੇ ਔਖੇ ਨੇ।।

08/11/2018

One ThIng I wIsH to Do beForE I DiE

15/09/2018

ਦੁੱਖ ਭਰੀ ਖਬਰ

ji Passed away

ਬਹੁਤ ਹੀ ਦੁਖੀ ਹਿਰਦੇ ਨਾਲ ਤੁਹਾਨੂੰ ਸੂਚਿਤ ਕੀਤਾ ਜਾਂਦਾ ਹੈ ਕਿ ਸਾਡੇ #ਉਸਤਾਦ #ਜਸਦੇਵ #ਯਮਲਾ ਜੀ ਸੰਸਾਰ ਰੂਪੀ ਦੁਨੀਆ ਨੂੰ ਅਲਵਿਦਾ ਕਹਿ ਗਏ ਹਨ ਜਿਸ ਨਾਲ ਪੰਜਾਬੀ ਸੰਗੀਤ ਜਗਤ ਵਿਚ ਨਾ ਪੂਰਾ ਹੋਣ ਵਾਲਾ ਘਾਟਾ ਹੋਇਆ ਹੈ।

10/03/2015

Hy ajo v chat

Address

BC

Telephone

+16047622911

Website

Alerts

Be the first to know and let us send you an email when One ThIng I wIsH to Do beForE I DiE posts news and promotions. Your email address will not be used for any other purpose, and you can unsubscribe at any time.

Shortcuts

  • Address
  • Telephone
  • Alerts
  • Claim ownership or report listing
  • Want your business to be the top-listed Media Company?

Share