Tv Nri Gurbani

  • Home
  • Tv Nri Gurbani

Tv Nri Gurbani ☬ Punjab's upcoming Sikh Channel. Where you can watch and listen to 24/7 Gurbani and Keertan. ☬

02/02/2025

ਧੰਨ ਧੰਨ ਬਾਬਾ ਦੀਪ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ
ਕੱਢਿਆ ਗਿਆ ਵਿਸ਼ਾਲ ਨਗਰ ਕੀਰਤਨ

02/02/2025

ਗੁਰਦੁਆਰਾ ਸ਼੍ਰੀ ਦੁਖਨਿਵਾਰਨ ਸਾਹਿਬ ਵਿਖੇ ਬਸੰਤ ਪੰਚਮੀ ਮੌਕੇ ਪਹੁੰਚੇ SGPC ਪ੍ਰਧਾਨ

14/01/2025

ਮਾਘੀ ਮੌਕੇ ਦਰਬਾਰ ਸਾਹਿਬ ਨਤਮਸਤਕ ਹੋ ਰਹੀ ਹੈ ਸੰਗਤ

06/01/2025

ਪੂਰਬਲੇ ਜਨਮ ‘ਚ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਇਸ ਥਾਂ ਤੇ ਕੀਤੀ ਸੀ ਭਗਤੀ

06/01/2025

ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਮੌਕੇ ਦਰਬਾਰ ਸਾਹਿਬ ਪਹੁੰਚ ਰਹੀ ਸੰਗਤ

04/01/2025

ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦੇ ਪ੍ਰਕਾਸ਼ ਪੁਰਬ ਨੂੰ ਸਮਰਪਿਤ
ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਸਜਾਇਆ ਵਿਸ਼ਾਲ ਨਗਰ ਕੀਰਤਨ

27/12/2024

ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੀ ਉਸਾਰੀ ਦਾ ਕੀ ਹੈ ਇਤਿਹਾਸ ?
ਸਿੱਖ ਮਿਸਲਾਂ ਦੇ ਸਰਦਾਰਾਂ ਨੇ ਲਗਾ ਦਿੱਤੇ ਸੀ ਮਾਇਆ ਦੇ ਢੇਰ
ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਦੀ ਉਸਾਰੀ ਦਾ ਦਰਬਾਰ ਸਾਹਿਬ ਨਾਲ ਕੀ ਹੈ ਸਬੰਧ

27/12/2024

ਸ਼ਹੀਦੀ ਸਭਾ ਦੌਰਾਨ ਡਿਊਟੀ ਦੇ ਨਾਲ ਸੇਵਾ ਕਰ ਰਹੇ ਪੁਲਿਸ ਮੁਲਾਜ਼ਮ
ਬਜ਼ੁਰਗਾਂ ਦੀ ਕਰ ਰਹੇ ਨੇ ਮਦਦ ਤੇ ਨਾਲ ਹੀ ਮਾੜੇ ਅਨਸਰਾਂ ਉੱਤੇ ਰੱਖੀ ਜਾ ਰਹੀ ਤਿੱਖੀ ਨਜ਼ਰ
ਕਹਿੰਦੇ - ਅਸੀਂ ਬੜੇ ਭਾਗਾਂ ਵਾਲੇ ਹਾਂ ਜੋ ਇਸ ਅਸਥਾਨ 'ਤੇ ਡਿਊਟੀ ਕਰਨ ਦਾ ਮੌਕਾ ਮਿਲਿਆ

26/12/2024

ਇਸ ਹਿੰਦੂ ਵੀਰ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਲਈ ਸ਼ਰਧਾ ਦੇਖ ਹੋ ਜਾਵੋਗੇ ਹੈਰਾਨ
ਸ਼ਹੀਦੀ ਸਭਾ ਮੌਕੇ 5 ਕੁਇੰਟਲ ਬਰਫ਼ ਨਾਲ ਇਸਨਾਨ ਕਰਕੇ ਕਰਦਾ ਹੈ ਪਾਠ

25/12/2024

ਫ਼ਤਹਿਗੜ੍ਹ ਸਾਹਿਬ ਦੀ ਧਰਤੀ 'ਤੇ ਲੱਗਿਆ ਅਨੋਖਾ ਲੰਗਰ,
ਲੈਪਟਾਪ ਲੈ ਕੇ ਬਹਿ ਗਏ ਗੁਰੂ ਦੇ ਸੇਵਾਦਾਰ

25/12/2024

ਛੋਟੇ ਸਾਹਿਬਜ਼ਾਦਿਆਂ ਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ 'ਤੇ ਲਿਖੀਆਂ ਜਾ ਰਹੀਆਂ ਕਵਿਤਾਵਾਂ, ਵੱਡੀ ਸ਼ਹਾਦਤ ਨੂੰ ਯਾਦ ਕਰ ਭਾਵੁਕ ਹੋ ਜਾਂਦੇ ਨੇ ਲੋਕ

24/12/2024

ਇਸ ਥਾਂ 'ਤੇ ਮਾਤਾ ਗੁਜਰੀ ਜੀ ਨੇ ਮੰਗਿਆ ਸੀ ਪਾਣੀ,
ਪਰ ਕਿਸੇ ਨੇ ਨਹੀਂ ਪਿਆਇਆ ਸੀ ਪਾਣੀ,
ਪਿੰਡ ਵਾਸੀ ਕਹਿੰਦੇ ਸਾਡੇ ਪਿੰਡ ਰੱਬ ਆਇਆ ਸੀ ਮਾਤਾ ਗੁਜਰੀ ਤੇ ਸਾਹਿਬਜ਼ਾਦਿਆਂ ਨੂੰ ਪਾਣੀ ਨਾ ਪਿਲਾਉਣ ਦਾ ਅੱਜ ਵੀ ਹੁੰਦਾ ਅਫ਼ਸੋਸ

Address

ON

Alerts

Be the first to know and let us send you an email when Tv Nri Gurbani posts news and promotions. Your email address will not be used for any other purpose, and you can unsubscribe at any time.

  • Want your business to be the top-listed Media Company?

Share