
13/11/2024
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ॥
ਪਹਿਲੀ ਪਾਤਸ਼ਾਹੀ ਸਾਹਿਬ ਸ੍ਰੀ ਗੁਰੂ ਨਾਨਕ ਦੇਵ ਜੀ ਦੇ 555ਵੇਂ ਪ੍ਰਕਾਸ਼ ਪੁਰਬ ਦੇ ਆਖੰਡ ਪਾਠ ਸਾਹਿਬ ਸੁਰ ਸਾਗਰ ਰੇਡੀਓ ਅਤੇ ਟੈਲੀਵੀਜਨ ਸਟੂਡੀਓ ਤੋਂ ਪ੍ਰਸਾਰਿਤ ਹੋ ਰਹੇ ਹਨ। ਆਪ ਸਭ ਨੂੰ ਬੇਨਤੀ ਹੈ ਕਿ ਹੁੰਮ ਹੁਮਾ ਕੇ ਸਟੁਡੀਓ ਵਿਖੇ ਦਰਸ਼ਨ ਦਿਓ।
Facebook, Youtube ਤੋਂ ਇਲਾਵਾ eBaba App ਤੇ ਵੀ ਤੁਸੀ Live ਆਖੰਡ ਪਾਠ ਸਾਹਿਬ ਸੁਣ ਅਤੇ ਦੇਖ ਸਕਦੇ ਹੋ।
eBaba Entertainment App ਡਾਊਨਲੋਡ ਕਰੋ ਜਿਸ ਵਿੱਚ ਬਹੁਤ ਸਾਰੇ TV, Radio ਚੈਨਲ ਅਤੇ ਮੁਫ਼ਤ ਚ ਮੂਵੀਜ਼ ਵੇਖੋ ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ॥