Aikam TV

Aikam TV Aikam TV is a Punjabi TV telecast all over Canada since 2007 on vision TV provides programs related

10/17/2023

Waheguru Ji Ka Khalsa,Waheguru Ji ki fateh

08/01/2023
ਕੈਨੇਡਾ ਕਬੱਡੀ ਕੱਪ ਅਗਸਤ 12, 2023 Canada Kabaddi Cup Aug 12, 2023
08/01/2023

ਕੈਨੇਡਾ ਕਬੱਡੀ ਕੱਪ ਅਗਸਤ 12, 2023
Canada Kabaddi Cup Aug 12, 2023

07/31/2023

ਕੈਨੇਡਾ ਕਬੱਡੀ ਕੱਪ......
ਅਗਸਤ 12, 2023 1st ਓਂਨਟਾਰੀਓ ਸੈੰਟਰ ਵਿਖੇ।
ਵਲੋਂ:
ਯੁਨਾਈਟਡ ਬਰੈਂਪਟਨ ਸਪੋਰਟਸ ਕਲੱਬ।
ਹੋਰ ਜਾਣਕਾਰੀ ਲਈ ਫੋਨ ਕਰੋ:
ਜਸਵੀਰ ਸਿੰਘ ਢਿੱਲੋਂ
416-999-7022

Canada Kabaddi Cup
Aug 12, 2023 at 1st Ontario center
Hosted by:
United Brampton sports Club
For more information call:
Jasvir Singh Dhillon
416-999-7022

07/31/2023

ਕੈਨੇਡਾ ਕਬੱਡੀ ਕੱਪ......
ਅਗਸਤ 12, 2023 1st ਓਂਨਟਾਰੀਓ ਸੈੰਟਰ ਵਿਖੇ।
ਵਲੋਂ:
ਯੁਨਾਈਟਡ ਬਰੈਂਪਟਨ ਸਪੋਰਟਸ ਕਲੱਬ।
ਹੋਰ ਜਾਣਕਾਰੀ ਲਈ ਫੋਨ ਕਰੋ:
ਜਸਵੀਰ ਸਿੰਘ ਢਿੱਲੋਂ
416-999-7022

Canada Kabaddi Cup
Aug 12, 2023 at 1st Ontario center
Hosted by:
United Brampton sports Club
For more information call:
Jasvir Singh Dhillon
416-999-7022

07/30/2023

ਕੈਨੇਡਾ ਕਬੱਡੀ ਕੱਪ......
ਅਗਸਤ 12, 2023 1st ਓਂਨਟਾਰੀਓ ਸੈੰਟਰ ਵਿਖੇ।
ਵਲੋਂ:
ਯੁਨਾਈਟਡ ਬਰੈਂਪਟਨ ਸਪੋਰਟਸ ਕਲੱਬ।
ਹੋਰ ਜਾਣਕਾਰੀ ਲਈ ਫੋਨ ਕਰੋ:
ਜਸਵੀਰ ਸਿੰਘ ਢਿੱਲੋਂ
416-999-7022

Canada Kabaddi Cup
Aug 12, 2023 at 1st Ontario center
Hosted by:
United Brampton sports Club
For more information call:
Jasvir Singh Dhillon
416-999-7022

ਆਖ਼ਰੀ ਫ਼ਤਿਹ ਬੁਲਾ ਗਏ ਮਹਾਨ ਪੰਜਾਬੀ ਗਾਇਕ ਅਤੇ ਅਦਾਕਾਰ ਸੁਰਿੰਦਰ ਸ਼ਿੰਦਾ ਜੀ।   ਪੰਜਾਬੀ ਲੋਕ ਗਾਇਕੀ ਦੀ ਇਕ ਹੋਰ ਬੁਲੰਦ ਅਵਾਜ਼ ਸਦਾ ਲਈ ਖਾਮੋਸ਼.....
07/26/2023

ਆਖ਼ਰੀ ਫ਼ਤਿਹ ਬੁਲਾ ਗਏ ਮਹਾਨ ਪੰਜਾਬੀ ਗਾਇਕ ਅਤੇ ਅਦਾਕਾਰ ਸੁਰਿੰਦਰ ਸ਼ਿੰਦਾ ਜੀ।

ਪੰਜਾਬੀ ਲੋਕ ਗਾਇਕੀ ਦੀ ਇਕ ਹੋਰ ਬੁਲੰਦ ਅਵਾਜ਼ ਸਦਾ ਲਈ ਖਾਮੋਸ਼....ਸੰਗੀਤ ਜਗਤ ਨੂੰ ਨਾ ਪੂਰਾ ਹੋਣ ਵਾਲ਼ਾ ਘਾਟਾ...

ਓਹ ਕੁਝ ਸਮੇ ਤੋਂ ਹਸਪਤਾਲ 'ਚ ਜ਼ੇਰੇ ਇਲਾਜ ਸਨ।

ਰੱਬ ਓਨ੍ਹਾ ਨੂੰ ਆਪਣੇ ਕੋਲ਼ ਨਿਵਾਸ, ਪ੍ਰੀਵਾਰ, ਸਕੇ-ਸੰਬੰਧੀਆਂ ਅਤੇ ਚਾਹੁੰਣ ਵਾਲ਼ਿਆਂ ਨੂੰ ਭਾਣਾ ਮੰਨਣ ਦਾ ਬੱਲ ਬਖ਼ਸ਼ਣ। ਉਹ ਆਪਣੀ ਅਵਾਜ਼, ਅਦਾਕਾਰੀ ਅਤੇ ਗੀਤਾਂ ਦੇ ਜ਼ਰੀਏ ਅਮਰ ਰਹਿਣਗੇ। 🙏

ਬੇਹੱਦ ਅਫਸੋਸ....

****GTA 'ਚ ਚੋਰਾਂ ਦਾ ਵੱਡਾ ਗਿਰੋਹ ਕਾਬੂ****                      *********          ਅੱਜ ਪੀਲ ਪੁਲਿਸ ਵੱਲੋਂ ਕਮਰਸ਼ੀਅਲ ਵਾਹਨ  ਅਤੇ ਕਾ...
07/20/2023

****GTA 'ਚ ਚੋਰਾਂ ਦਾ ਵੱਡਾ ਗਿਰੋਹ ਕਾਬੂ****
*********
ਅੱਜ ਪੀਲ ਪੁਲਿਸ ਵੱਲੋਂ ਕਮਰਸ਼ੀਅਲ ਵਾਹਨ ਅਤੇ ਕਾਰਗੋ ਚੋਰੀ ਕਰਨ ਵਾਲੇ ਗਿਰੋਹ ਦਾ ਪਰਦਾਫ਼ਾਸ਼ ਕੀਤਾ ਗਿਆ, ਪ੍ਰੋਜੈਕਟ ਬਿਗ ਰਿਗ ਤਹਿਤ ਗ੍ਰਿਫ਼ਤਾਰ ਕੀਤੇ ਗਏ 15 ਵਿਅਕਤੀ। ਪੀਲ ਪੁਲਿਸ ਅਨੁਸਾਰ ਟ੍ਰੈਕਟਰ ਟ੍ਰੇਲਰ ਅਤੇ ਕਾਰਗੋ ਦੀਆਂ ਚੋਰੀਆਂ ਤੋਂ ਬਾਅਦ ਮਾਰਚ ਮਹੀਨੇ ਪੁਲਿਸ ਨੇ ਟਾਸਕ ਫ਼ੋਰਸ ਦਾ ਗਠਨ ਕੀਤਾ ਅਤੇ 15 ਵਿਅਕਤੀਆਂ ਦੀ ਗ੍ਰਿਫ਼ਤਾਰੀ ਹੋਈ ਜਿਨ੍ਹਾਂ 'ਤੇ ਕੁੱਲ 73 ਚਾਰਜ ਲਗਾਏ ਗਏ ਹਨ। ਤਫਤੀਸ਼ ਦੌਰਾਨ ਪੀਲ ਪੁਲਿਸ ਨੇ 6.99 ਮਿਲੀਅਨ ਡਾਲਰ ਦੀ ਕੀਮਤ ਦੇ ਚੋਰੀ ਕੀਤੇ ਸਮਾਨ ਦੇ 28 ਕੰਟੇਨਰ ਬਰਾਮਦ ਕੀਤੇ, 2.25 ਮਿਲੀਅਨ ਡਾਲਰ ਦੀ ਕੀਮਤ ਦੇ ਟ੍ਰੈਕਟਰ-ਟ੍ਰੇਲਰ ਵੀ ਬਰਾਮਦ ਹੋਏ ਅਤੇ ਜ਼ਪਤ ਕੀਤੀਆਂ ਕੁੱਲ ਵਸਤਾਂ ਦਾ ਮੁੱਲ 9.24 ਮਿਲੀਅਨ ਡਾਲਰ ਬਣਦਾ ਹੈ। ਇਸ ਪ੍ਰੋਜੈਕਟ ਤਹਿਤ ਚਾਰਜ ਕੀਤੇ ਗਏ ਵਿਅਕਤੀ:
- ਸ਼ੋਭਿਤ ਵਰਮਾ, ਉਮਰ 23 ਸਾਲ
- ਜਗਜੀਵਨ ਸਿੰਘ, ਉਮਰ 25 ਸਾਲ
- ਅਜੇ ਅਜੇ, ਉਮਰ 26 ਸਾਲ
- ਬਾਨੀਸ਼ਿਦਰ ਲਾਲਸਰਨ, ਉਮਰ 29 ਸਾਲ
- ਉਪਕਰਨ ਸੰਧੂ, ਉਮਰ 31 ਸਾਲ
- ਜਗਪਾਲ ਸਿੰਘ, ਉਮਰ 34 ਸਾਲ
- ਕੁਲਵੀਰ ਬੈਂਸ, ਉਮਰ 39 ਸਾਲ
- ਸੁਖਨਿੰਦਰ ਢਿੱਲੋਂ, ਉਮਰ 39 ਸਾਲ
- ਮਨਜੀਤ ਪੱਡਾ, ਉਮਰ 40 ਸਾਲ
- ਅਮਨਦੀਪ ਬੈਦਵਾਨ, ਉਮਰ 41 ਸਾਲ
- ਬਲਕਾਰ ਸਿੰਘ, ਉਮਰ 42 ਸਾਲ
- ਸੁਖਵਿੰਦਰ ਸਿੰਘ, ਉਮਰ 44 ਸਾਲ
- ਜਸਵਿੰਦਰ ਅਟਵਾਲ, ਉਮਰ 45 ਸਾਲ
- ਲਖਵੀਰ ਸਿੰਘ, ਉਮਰ 45 ਸਾਲ
- ਕਰਮਸ਼ੰਦ ਸਿੰਘ, ਉਮਰ 58 ਸਾਲ

ਭਾਈਚਾਰੇ ਲਈ ਇਹ ਬਹੁਤ ਹੀ ਫਿਕਰ ਵਾਲ਼ੀ ਗੱਲ ਹੈ ਅਤੇ ਇਸ ਵਾਰੇ ਸਾਨੂੰ ਸਾਰਿਆਂ ਨੂੰ ਸੁਹਿਰਦਤਾ ਨਾਲ਼ ਸੋਚਣ ਦੀ ਲੋੜ ਹੈ।

Happy Canada Day.
07/01/2023

Happy Canada Day.

06/27/2023
Congratulations to Sherjang Singh Rana on the first grand grand opening of Avid Hotel in Vaughan Canada at Highway 7 and...
06/22/2023

Congratulations to Sherjang Singh Rana on the first grand grand opening of Avid Hotel in Vaughan Canada at Highway 7 and 50.
The Aikam Media Team gives their best wishes to the entire Avid Hotel Team and hopes their business will be prosperous for many years to come.

06/15/2023

*****ਜੀ ਟੀ ਏ ਕਬੱਡੀ ਕਲੱਬ (ਕੈਨੇਡਾ) ਵਲੋਂ*****
**'ਮਝੈਲ' ਪਾਸਲਾ ਦਾ ਗੋਲਡ ਮੈਡਲ ਨਾਲ਼ ਸਨਮਾਨ**

ਜੀ ਟੀ ਏ ਕਬੱਡੀ ਕਲੱਬ (ਕੈਨੇਡਾ) ਵਲੋਂ ਸੀਏਏ ਸੈਂਟਰ ਬਰੈਂਪਟਨ ਵਿਖੇ 11 ਜੂਨ 2023 ਨੂੰ ਟੂਰਨਾਮੈਂਟ 'ਤੇ ਕਬੱਡੀ ਖੇਡ ਜਗਤ ਦੇ ਪ੍ਰਸਿੱਧ ਖਿਡਾਰੀ ਸ੍ਰ. ਕੁਲਵਿੰਦਰ ਸਿੰਘ ਰਾਏ ਉਰਫ 'ਮਝੈਲ ਪਾਸਲਾ' ਦਾ ਗੋਲਡ ਮੈਡਲ ਨਾਲ਼ ਸਨਮਾਨ ਕੀਤਾ ਗਿਆ।
GTA Kabaddi Club (Canada) presents the Gold Medal to former & famous kabaddi player S. Kulwinder Singh Rai (Majhail Pasla) Sunday, on June 11th, 2023 at the CAA Centre in Brampton.

06/15/2023

***** ਜੀ ਟੀ ਏ ਕਬੱਡੀ ਕਲੱਬ (ਕੈਨੇਡਾ) ਵਲੋਂ*****
**'ਮਝੈਲ' ਪਾਸਲਾ ਦਾ ਗੋਲਡ ਮੈਡਲ ਨਾਲ਼ ਸਨਮਾਨ**

ਜੀ ਟੀ ਏ ਕਬੱਡੀ ਕਲੱਬ (ਕੈਨੇਡਾ) ਵਲੋਂ ਸੀਏਏ ਸੈਂਟਰ ਬਰੈਂਪਟਨ ਵਿਖੇ 11 ਜੂਨ 2023 ਨੂੰ ਟੂਰਨਾਮੈਂਟ 'ਤੇ ਕਬੱਡੀ ਖੇਡ ਜਗਤ ਦੇ ਪ੍ਰਸਿੱਧ ਖਿਡਾਰੀ ਸ੍ਰ. ਕੁਲਵਿੰਦਰ ਸਿੰਘ ਰਾਏ ਉਰਫ 'ਮਝੈਲ ਪਾਸਲਾ' ਦਾ ਗੋਲਡ ਮੈਡਲ ਨਾਲ਼ ਸਨਮਾਨ ਕੀਤਾ ਜਾਵੇਗਾ।
GTA Kabaddi Club (Canada) presents the Gold Medal to former & famous kabaddi player S. Kulwinder Singh Rai (Majhail Pasla) Sunday, on June 11th, 2023 at the CAA Centre in Brampton.

**'ਮਝੈਲ' ਪਾਸਲਾ ਦਾ ਗੋਲਡ ਮੈਡਲ ਨਾਲ਼ ਸਨਮਾਨ**ਜੀ ਟੀ ਏ ਕਬੱਡੀ ਕਲੱਬ (ਕੈਨੇਡਾ) ਵਲੋਂ ਸੀਏਏ ਸੈਂਟਰ ਬਰੈਂਪਟਨ ਵਿਖੇ 11 ਜੂਨ 2023 ਨੂੰ ਟੂਰਨਾਮੈ...
06/11/2023

**'ਮਝੈਲ' ਪਾਸਲਾ ਦਾ ਗੋਲਡ ਮੈਡਲ ਨਾਲ਼ ਸਨਮਾਨ**

ਜੀ ਟੀ ਏ ਕਬੱਡੀ ਕਲੱਬ (ਕੈਨੇਡਾ) ਵਲੋਂ ਸੀਏਏ ਸੈਂਟਰ ਬਰੈਂਪਟਨ ਵਿਖੇ 11 ਜੂਨ 2023 ਨੂੰ ਟੂਰਨਾਮੈਂਟ 'ਤੇ ਕਬੱਡੀ ਖੇਡ ਜਗਤ ਦੇ ਪ੍ਰਸਿੱਧ ਖਿਡਾਰੀ ਸ੍ਰ. ਕੁਲਵਿੰਦਰ ਸਿੰਘ ਰਾਏ ਉਰਫ 'ਮਝੈਲ ਪਾਸਲਾ' ਦਾ ਗੋਲਡ ਮੈਡਲ ਨਾਲ਼ ਸਨਮਾਨ ਕੀਤਾ ਜਾਵੇਗਾ।

GTA Kabaddi Club (Canada) will present the Gold Medal to former kabaddi player S. Kulwinder Singh Rai (Majhail Pasla) Sunday, on June 11th, 2023 at the CAA Centre in Brampton

06/10/2023

**'ਮਝੈਲ' ਪਾਸਲਾ ਦਾ ਗੋਲਡ ਮੈਡਲ ਨਾਲ਼ ਸਨਮਾਨ**

ਜੀ ਟੀ ਏ ਕਬੱਡੀ ਕਲੱਬ (ਕੈਨੇਡਾ) ਵਲੋਂ ਸੀਏਏ ਸੈਂਟਰ ਬਰੈਂਪਟਨ ਵਿਖੇ 11 ਜੂਨ 2023 ਨੂੰ ਟੂਰਨਾਮੈਂਟ 'ਤੇ ਕਬੱਡੀ ਖੇਡ ਜਗਤ ਦੇ ਪ੍ਰਸਿੱਧ ਖਿਡਾਰੀ ਸ੍ਰ. ਕੁਲਵਿੰਦਰ ਸਿੰਘ ਰਾਏ ਉਰਫ 'ਮਝੈਲ ਪਾਸਲਾ' ਦਾ ਗੋਲਡ ਮੈਡਲ ਨਾਲ਼ ਸਨਮਾਨ ਕੀਤਾ ਜਾਵੇਗਾ।

GTA Kabaddi Club (Canada) will present the Gold Medal to former kabaddi player S. Kulwinder Singh Rai (Majhail Pasla) Sunday, on June 11th, 2023 at the CAA Centre in Brampton

Aikam TV is a Punjabi TV telecast all over Canada since 2007 on vision TV provides programs related

06/04/2023
06/03/2023
Amar Arts of Life (Team) had another successful organ donation awareness camp at Allston, on May 14, 2023. We would like...
05/21/2023

Amar Arts of Life (Team) had another successful organ donation awareness camp at Allston, on May 14, 2023. We would like to appreciate and thank Simco Sikh Society, Mr. Jaspreet Singh, Jagdeep Singh Dgugga, MPP of Simcoe Grey Mr. Brian Saunderson and all our organizers, volunteers, supporters, and donors.

It was a great pleasure to meet legendary lyricist, Sardar Babu Singh Mann, and the globally known Punjabi singers, Harb...
05/17/2023

It was a great pleasure to meet legendary lyricist, Sardar Babu Singh Mann, and the globally known Punjabi singers, Harbhajan Mann and Gursewak Mann, at Aikam Media Group’s studio. Aikam Media encourages everyone to attend and enjoy their upcoming show, “Satrangi Peengh,” at the CAA, in Brampton, on May 20th, 2023.
Thanks Lokesh Chahal & teem, call for tickets:
905-599-6266

05/17/2023
05/14/2023
05/14/2023

"ਮਾਂ" ਪੰਜਾਬੀ ਭਾਸ਼ਾ ਦਾ ਸਭ ਤੋ ਛੋਟਾ ਲਫਜ਼ ਹੈ ਪਰ ਪੂਰੀ ਦੁਨੀਆ ਦੇ ਅਰਥ ਆਪਣੇ ਵਿੱਚ ਸਮੋਈ ਬੈਠਾ ਹੈ।
"ਮਾਂ" ਬੋਲਦਿਆ ਇੰਝ ਮਹਿਸੂਸ ਹੁੰਦਾ ਹੈ ਜਿਵੇ ਅੰਮਿ੍ਤ ਦੀਆਂ ਘੁੱਟਾਂ ਅੰਦਰ ਜਾਂਦੀਆਂ ਹੋਣ। "ਮਾਂ" ਲਫਜ਼ ਦੇ ਅਰਥ ਹਰੇਕ ਭਾਸ਼ਾ ਵਿੱਚ ਤਕਰੀਬਨ ਇੱਕੋ ਜਿਹੇ ਹੀ ਹਨ । ਸ਼ਾਇਦ ਰੱਬ ਹਰ ਥਾਂ ਆਪ ਨਹੀ ਸੀ ਜਾ ਸਕਦਾ ਇਸ ਲਈ ਓਸਨੇ "ਮਾਂ" ਨੂੰ ਬਣਾ ਦਿਤਾ ਤਾ ਕਿ ਹਰੇਕ ਕੋਲ ਮਾਂ ਦੇ ਰੂਪ 'ਚ "ਰੱਬ" ਹੋਵੇ। ਬਹੁਤ ਸਾਰੇ ਲੋਕ ਹਨ ਜੋ ਰੱਬ ਦੀ ਹੋਂਦ ਤੋ ਇਨਕਾਰੀ ਹਨ ਓਹਨਾ ਨੂੰ ਅਸੀ ਨਾਸਤਿਕ ਕਹਿੰਦੇ ਹਾਂ ਪਰ "ਮਾਂ" ਇੱਕ ਅਜਿਹਾ "ਰੱਬ" ਹੈ ਜਿਸਦਾ ਦੁਨੀਆਂ 'ਤੇ ਕੋਈ ਵੀ ਨਾਸਤਿਕ ਨਹੀਂ। "ਮਾਂ" "ਮਾਂ" ਹੀ ਹੈ ਦੁਨੀਆ ਦਾ ਸਭ ਤੋ ਵੱਡਾ ਰੱਬ.............

ਤੁਹਾਨੂੰ ਸਾਰਿਆ ਨੂੰ "ਮਾਂ" ਦਾ ਦਿਨ ਬਹੁਤ ਬਹੁਤ ਮੁਬਾਰਕ............

The word "MAA" is known to be one of the smallest words in the dictionary...However, this small word encompasses such great meaning to each and every one of us. The divine role of motherhood is a gift.

We wish you all a very Happy Mother's Day

05/11/2023

Address

1315 Derry Road East
Mississauga, ON
L5T1B6

Telephone

+19056121313

Alerts

Be the first to know and let us send you an email when Aikam TV posts news and promotions. Your email address will not be used for any other purpose, and you can unsubscribe at any time.

Contact The Business

Send a message to Aikam TV:

Videos

Share

Category

Aikam Tv

Aikam Media Group is a premier organization when it comes to Radio, Television, Arts and Music with over 15 years of experience in the field of entertainment. Aikam Media Group was started with one sole motive of entertaining people as well as keeping roots of our culture alive and locking people to their religious beliefs through entertainment. Aikam Media Group is committed to entertain people out and out with our extensive range of programs from cultural to religious, social etc. Aikam Media Group proudly operates Radio Punjab, Aikam TV & Aikam Arts Academy and with these ventures, Aikam Media Group has established a strong relationship with the people throughout the community.

Aikam Media Group was founded by Amarjit Rai, a well known personality in the community. Amarjit Rai, hosts Radio Punjab and Aikam TV in a unique way and encapsulates old classics and new talent and brings about entertainment which is fit for family listening & viewing. Being a history & literature graduate; poetry, history, literature & music is portrayed in his shows at their very best offering a dive into the past with a flavor of present.

Amarjit Rai, a native of village Pasla near Jalandhar, India started his career by singing along side Joga Singh Jogi who is a well known Kavishar and recorded almost 150 records with him and uncounted stage performances goes to his credit as well. With his experience of regular performer in “High B Grade” at Jalandhar & Delhi Doordarshan and Aakashwaani stations, Amarjit Rai started his first radio show in Canada in 1995.

Other accolades of Aikam Media Group are; the newspaper called Punjab Star which was started in the year 2001 and the biggest cultural fest in GTA known as “Punjab Day” whose opening edition was organized at CNE Grounds, Toronto in the year 1998.

Nearby media companies


Other TV Channels in Mississauga

Show All