Punjabi Link Media Group

Punjabi Link Media Group Punjabi Link Radio Program Live on Facebook.Contact number 1403-293-7200 or 1-833-293-7200

01/14/2025

18 ਜਨਵਰੀ ਦੀ ਮੀਟਿੰਗ 'ਚ ਅਗਲੀ ਰਣਨੀਤੀ ਤੈਅ ਕਰਨਗੀਆਂ ਕਿਸਾਨ ਜਥੇਬੰਦੀਆਂ

01/14/2025

ਨਵਜੋਤ ਸਿੱਧੂ ਨੇ ਲੋਹੜੀ 'ਤੇ ਗਾਇਆ 'ਦੁੱਲਾ ਭੱਟੀ ਵਾਲਾ' ਗੀਤ

01/14/2025

ਰਾਹੁਲ ਗਾਂਧੀ ਨੇ ਪੁਰਾਵਾਂਚਲੀ ਮਹਿਲਾਵਾਂ ਦੇ ਨਾਲ ਮਨਾਇਆ ਮੱਕਰਸੰਕ੍ਰਾਂਤੀ ਦਾ ਤਿਉਹਾਰ

ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੁੱਤ ਛੋਟੇ ਸਿੱਧੂ ਨਾਲ ਸਾਂਝੀ ਕੀਤੀ ਤਸਵੀਰ #
01/14/2025

ਮਰਹੂਮ ਗਾਇਕ ਸਿੱਧੂ ਮੂਸੇ ਵਾਲਾ ਦੇ ਪਿਤਾ ਬਲਕੌਰ ਸਿੰਘ ਨੇ ਪੁੱਤ ਛੋਟੇ ਸਿੱਧੂ ਨਾਲ ਸਾਂਝੀ ਕੀਤੀ ਤਸਵੀਰ
#

ਮੈਗਾ ਸਟਾਰ ਚਿਰੰਜੀਵੀ ਨੇ PM ਮੋਦੀ ਦੇ ਨਾਲ ਦਿੱਲੀ ਵਿਖੇ ਕੇਂਦਰੀ ਮੰਤਰੀ ਜੀ.ਕਿਸ਼ਨ ਰੈੱਡੀ ਦੇ ਨਿਵਾਸ ਤੇ ਪੋਂਗਲ ਸਮਾਗਮ ਚ ਸ਼ਿਰਕਤ, ਬੈਡਮਿੰਟਨ ਸ...
01/14/2025

ਮੈਗਾ ਸਟਾਰ ਚਿਰੰਜੀਵੀ ਨੇ PM ਮੋਦੀ ਦੇ ਨਾਲ ਦਿੱਲੀ ਵਿਖੇ ਕੇਂਦਰੀ ਮੰਤਰੀ ਜੀ.ਕਿਸ਼ਨ ਰੈੱਡੀ ਦੇ ਨਿਵਾਸ ਤੇ ਪੋਂਗਲ ਸਮਾਗਮ ਚ ਸ਼ਿਰਕਤ, ਬੈਡਮਿੰਟਨ ਸਟਾਰ ਪੀ.ਵੀ. ਸਿੰਧੂ ਵੀ ਰਹੀ ਮੌਜੂਦ
# #

01/14/2025

ਰਾਹੁਲ ਗਾਂਧੀ ਨੇ ਪੁਰਾਵਾਂਚਲੀ ਮਹਿਲਾਵਾਂ ਦੇ ਨਾਲ ਮਨਾਇਆ ਮੱਕਰਸੰਕ੍ਰਾਂਤੀ ਦਾ ਤਿਉਹਾਰ

ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਕੀਤੀ ਮੁਲਾਕਾਤ
01/14/2025

ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ ਕੇਂਦਰੀ ਖੇਤੀਬਾੜੀ ਤੇ ਕਿਸਾਨ ਭਲਾਈ ਮੰਤਰੀ ਸ਼ਿਵਰਾਜ ਸਿੰਘ ਚੌਹਾਨ ਨਾਲ ਕੀਤੀ ਮੁਲਾਕਾਤ

ਸ੍ਰੀ ਮੁਕਤਸਰ ਸਾਹਿਬ ਵਿਖੇ ਮੇਲਾ ਮਾਘੀ ਮੌਕੇ ਹੋਈ ਅਕਾਲੀ ਕਾਨਫਰੰਸ ਵਿਚ ਉਮੜਿਆ ਜਨਸੈਲਾਬ
01/14/2025

ਸ੍ਰੀ ਮੁਕਤਸਰ ਸਾਹਿਬ ਵਿਖੇ ਮੇਲਾ ਮਾਘੀ ਮੌਕੇ ਹੋਈ ਅਕਾਲੀ ਕਾਨਫਰੰਸ ਵਿਚ ਉਮੜਿਆ ਜਨਸੈਲਾਬ

ਨਗਰ ਨਿਗਮ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਜ਼ਾਦ ਕੌਂਸਲਰ ਅਨੀਤਾ ਰਾਣੀ (ਵਾਰਡ ਨੰ. 67) ਅਤੇ ਊਸ਼ਾ ਰਾਣੀ (ਵਾਰਡ ਨੰ. 63) ਹੋਏ AAP 'ਚ ਸ਼ਾਮਿਲ ਕੈ...
01/14/2025

ਨਗਰ ਨਿਗਮ ਸ੍ਰੀ ਅੰਮ੍ਰਿਤਸਰ ਸਾਹਿਬ ਤੋਂ ਅਜ਼ਾਦ ਕੌਂਸਲਰ ਅਨੀਤਾ ਰਾਣੀ (ਵਾਰਡ ਨੰ. 67) ਅਤੇ ਊਸ਼ਾ ਰਾਣੀ (ਵਾਰਡ ਨੰ. 63) ਹੋਏ AAP 'ਚ ਸ਼ਾਮਿਲ
ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੇ ਕੀਤਾ ਸਨਮਾਨਿਤ

01/14/2025

ਅਕਾਲੀ ਕਾਨਫਰੰਸ ਦੌਰਾਨ ਭਾਈਚਾਰਕ ਸਾਂਝਾਂ ਨੂੰ ਤੋੜਨ ਵਾਲੀਆਂ ਤਾਕਤਾਂ ਦਾ ਖੁਲਾਸਾ ਕਰਦੇ ਹੋਏ ਐਨ.ਕੇ. ਸ਼ਰਮਾ Live

01/14/2025

Afsana Khan ਨੇ ਗਾਇਆ ਸੁਖਬੀਰ ਬਾਦਲ ਦੀ ਧੀਆਂ ਲਈ ਖਾਸ ਗੀਤ, ਵਿਆਹ ਵਾਲੀ ਕੁੜੀ ਤੇ ਹਰਸਿਮਰਤ ਬਾਦਲ ਨੇ ਨੱਚ ਨੱਚ ਪਾਈ ਧਮਾਲ! LIVE

ਹਲਕਾ ਪਾਇਲ ਦੀ ਮਲੌਦ ਨਗਰ ਪੰਚਾਇਤ ਵਿੱਚ AAP ਦੀ ਸੋਨੀਆ ਗੋਇਲ ਪ੍ਰਧਾਨ, ਬਲਪ੍ਰੀਤ ਕੌਰ ਤੇ ਰਛਪਾਲ ਸਿੰਘ ਪਾਲਾ ਮੀਤ ਪ੍ਰਧਾਨ ਚੁਣੇ ਗਏ
01/14/2025

ਹਲਕਾ ਪਾਇਲ ਦੀ ਮਲੌਦ ਨਗਰ ਪੰਚਾਇਤ ਵਿੱਚ AAP ਦੀ ਸੋਨੀਆ ਗੋਇਲ ਪ੍ਰਧਾਨ, ਬਲਪ੍ਰੀਤ ਕੌਰ ਤੇ ਰਛਪਾਲ ਸਿੰਘ ਪਾਲਾ ਮੀਤ ਪ੍ਰਧਾਨ ਚੁਣੇ ਗਏ

CM ਭਗਵੰਤ ਸਿੰਘ ਮਾਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਯੋਜਿਤ ਸੁਰਜੀਤ ਪਾਤਰ ਯਾਦਗਾਰੀ ਸਮਾਰੋਹ 'ਚ ਕੀਤੀ ਸ਼ਿਰਕਤ ...
01/14/2025

CM ਭਗਵੰਤ ਸਿੰਘ ਮਾਨ ਨੇ ਗੁਰੂ ਨਾਨਕ ਦੇਵ ਯੂਨੀਵਰਸਿਟੀ ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ ਆਯੋਜਿਤ ਸੁਰਜੀਤ ਪਾਤਰ ਯਾਦਗਾਰੀ ਸਮਾਰੋਹ 'ਚ ਕੀਤੀ ਸ਼ਿਰਕਤ
ਮਰਹੂਮ ਸੁਰਜੀਤ ਪਾਤਰ ਨਾਲ਼ ਜੁੜੀਆਂ ਯਾਦਾਂ ਅਤੇ ਆਪਣੇ ਜੀਵਨ 'ਤੇ ਉਹਨਾਂ ਦੇ ਪਏ ਸਕਾਰਾਤਮਕ ਪ੍ਰਭਾਵ ਦਾ ਕੀਤਾ ਜ਼ਿਕਰ

ਕ੍ਰਿਕਟਰ KL Rahul ਨੇ ਪਤਨੀ Athiya Shetty ਨਾਲ ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ
01/14/2025

ਕ੍ਰਿਕਟਰ KL Rahul ਨੇ ਪਤਨੀ Athiya Shetty ਨਾਲ ਖੂਬਸੂਰਤ ਤਸਵੀਰਾਂ ਕੀਤੀਆਂ ਸਾਂਝੀਆਂ

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਮੌਜੂਦਗੀ ਵਿੱਚ ਨਗਰ ਪੰਚਾਇਤ ਦਿੜ੍ਹਬਾ ਨੇ ਸਰਬਸੰਮਤੀ ਨਾਲ  ਮਨਿੰਦਰ ਸਿੰਘ ਨੂੰ ਪ੍ਰਧਾਨ ਅਤੇ ਜਸਪ੍ਰੀਤ ਕੌਰ ...
01/14/2025

ਕੈਬਨਿਟ ਮੰਤਰੀ ਹਰਪਾਲ ਸਿੰਘ ਚੀਮਾ ਦੀ ਮੌਜੂਦਗੀ ਵਿੱਚ ਨਗਰ ਪੰਚਾਇਤ ਦਿੜ੍ਹਬਾ ਨੇ ਸਰਬਸੰਮਤੀ ਨਾਲ ਮਨਿੰਦਰ ਸਿੰਘ ਨੂੰ ਪ੍ਰਧਾਨ ਅਤੇ ਜਸਪ੍ਰੀਤ ਕੌਰ ਨੂੰ ਮੀਤ ਪ੍ਰਧਾਨ ਚੁਣਿਆ

01/14/2025

ਨਵਜੋਤ ਸਿੱਧੂ ਨੇ ਮਾਰਿਆ ਤੁਣਕਾ, ਪਰਿਵਾਰ ਨੇ ਪਤੰਗਾਂ ਉਡਾ ਕੇ ਮਨਾਈ ਲੋਹੜੀ

ਕਾਂਗਰਸ ਭਵਨ ਚੰਡੀਗੜ੍ਹ ਵਿਖੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਵਿੱਚ ਅਹਿਮ ਮੁੱਦਿਆਂ 'ਤੇ ਹੋਈਆਂ ਵਿਚਾਰਾਂ
01/14/2025

ਕਾਂਗਰਸ ਭਵਨ ਚੰਡੀਗੜ੍ਹ ਵਿਖੇ ਜ਼ਿਲ੍ਹਾ ਪ੍ਰਧਾਨਾਂ ਦੀ ਮੀਟਿੰਗ ਵਿੱਚ ਅਹਿਮ ਮੁੱਦਿਆਂ 'ਤੇ ਹੋਈਆਂ ਵਿਚਾਰਾਂ

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਹੜੀ ਮਨਾਉਣ ਲਈ ਦਿੱਲੀ ਦੇ ਨਾਰਾਇਣ ਪਿੰਡ ਪਹੁੰਚੇ
01/14/2025

ਪ੍ਰਧਾਨ ਮੰਤਰੀ ਨਰਿੰਦਰ ਮੋਦੀ ਲੋਹੜੀ ਮਨਾਉਣ ਲਈ ਦਿੱਲੀ ਦੇ ਨਾਰਾਇਣ ਪਿੰਡ ਪਹੁੰਚੇ

Address

Calgary, AB

Alerts

Be the first to know and let us send you an email when Punjabi Link Media Group posts news and promotions. Your email address will not be used for any other purpose, and you can unsubscribe at any time.

Contact The Business

Send a message to Punjabi Link Media Group:

Videos

Share