Punjab Junction ਪੰਜਾਬ ਜੰਕਸ਼ਨ

Punjab Junction ਪੰਜਾਬ ਜੰਕਸ਼ਨ ਹੋਰ ਮਨੋਰੰਜਨ ਤੇ ਜਾਣਕਾਰੀ ਵਾਲੀਆ ਵੀਡੀਓ ਦੇਖਣ ਲਈ ਤੁਸੀਂ ਆਪਣਾ ਪੇਜ follow ਤੇ ਲਾਈਕ ਜਰੂਰ ਕਰਲੋ ।
Punjabi Videos

12/15/2024
12/15/2024
12/12/2024

ਕੈਨੇਡਾ ਦੀ ਠੰਡ

12/12/2024

ਕੈਨੇਡਾ

12/12/2024

ਕੈਨੇਡਾ ਪੀ ਆਰ

12/10/2024

ਕੈਨੇਡਾ ਵਰਗੇ ਦੇਸਾ ਦਾ ਦੂਜਾ ਪੱਖ ਸ਼ੇਅਰ ਜਰੂਰ ਕਰੋ।

12/02/2024

ਸੱਚ

11/28/2024

ਰੱਬ ਹੀ jealous ਕਰਗਿਆ ਨਾਨੀ ਮਾਂ। 😢😢
ਡੇਢ ਸਾਲ ਦਾ ਜਵਾਕ ਓਸਦੀ ਜਨਮ ਦੇਣ ਵਾਲੀ ਮਾਂ ਤੋ ਲੈ ਕੇ ਉਸਨੂੰ ਪਾਲ ਪਲੋਸ ਕੇ ਵੱਡਾ ਕੀਤਾ ਤੇ ਕੈਨੇਡਾ ਭੇਜਤਾ। ਮੇਰੀ ਜਿੰਦਗੀ ਦੀ ਸਭ ਤੋ ਵੱਡੀ ਖੁਸੀ ਸੀ ਤੂੰ ਮਾ ।ਜਿੰਦਗੀ ਵਿੱਚ ਬਹੁਤ ਵੱਡੇ ਵੱਡੇ ਝੱਖੜ ਆਏ ਪਰ ਤੇਰਾ ਪੁੱਤ ਬਿਲਕੁੱਲ ਡੋਲਿਆ ਨਹੀ ਸੀ ਹਾਸਾ ਹਮੇਸਾ ਮੂੰਹ ਤੇ ਰਿਹਾ। ਪਰ ਅੱਜ ਕੈਨੇਡਾ ਵਿੱਚ ਜਮਾ ਟੁੱਟ ਚੁੱਕਾ ਹਾ ਤੈਨੂੰ ਮਿਲਣ ਦਾ ਸੁਪਣਾ ਸੀ ਉਹ ਅੱਜ ਪੂਰਾ ਨ੍ਹੀ ਹੋਇਆ। ਅੱਜ ਲੱਗ ਰਿਹਾ ਕੈਨੇਡਾ ਅਮਰੀਕਾ ਵਰਗੇ ਦੇਸ਼ ਸਿਰਫ ਥੋਨੂੰ ਡਾਲਰ ਦੇ ਸਕਦੇ ਪਰ ਬਦਲੇ ਵਿੱਚ ਰਿਸਤੇ ਤੇ ਮਾਂ ਪਿਉ ਖੋਹ ਲੈਦੇ। ਜੁੜਨ ਦੀ ਕੋਸਿਸ ਵਿੱਚ ਹਾ ਪਰ ਤੇਰੇ ਵੱਲੋ ਕੀਤੀਆ ਫੋਨ ਤੇ ਗੱਲਾਂ ਮੈਨੂੰ ਤੋੜ ਰਹੀਆ ਬੀਬੀ।
ਜਦੋ ਵੀ ਫੋਨ ਕੱਟਦੀ ਸੀ ਤਾ ਇਹ ਗੱਲ ਜਰੂਰ ਕਹਿਦੀ ਸੀ
ਜਰੂਰ ਆਵੀ ਪੁੱਤ😢😢
ਤੇਰੇ ਪੁੱਤ ਨੇ ਤਾ ਤਿਆਰੀ ਵੀ ਕਰਲੀ ਸੀ ਪਰ ਹੁਣ ਮੈਂ ਕਿਸਨੂੰ ਮਿਲਕੇ ਰੋਵਾਗਾ ਮਾਂ।
ਮੈਂ ਤੇਰੇ ਲਈ ਕੁਝ ਕਰ ਨਹੀ ਸਕਿਆ ਮੈਨੂੰ ਹਮੇਸਾ ਇਸ ਗੱਲ ਦਾ ਦੁੱਖ ਰਹੇਗਾ।
ਮੇਰੇ ਕੋਲ ਪੈਸਾ ਸੀ ਤੇਰਾ ਇਲਾਜ ਕਰਵਾਉਣ ਦਾ ਪਰ ਲੋਕ ਨ੍ਹੀ ਸੀ ਜੋ ਤੈਨੂੰ ਚੱਕ ਕੇ ਲੈ ਜਾਂਦੇ।
ਪਰ ਫਿਰ ਵੀ ਮੈਨੂੰ ਸੁਪਨੇ ਵਿੱਚ ਜਰੂਰ ਮਿਲਿਆ ਕਰ ਬੀਬੀ । ਜੋ ਵੀ ਹਾ ਤੇਰੇ ਕਰਕੇ ਹਾ। ਪਰਮਾਤਮਾ ਜੇ ਲੈ ਗਿਆ ਤਾ ਹਮੇਸਾ ਖੁਸ ਰੱਖੀ ਮੇਰੀ ਬੀਬੀ ਨੂੰ!ਥੋੜੀ ਭੋਲੀ ਆ ਮੇਰੀ ਬੇਬੇ।

11/26/2024

ਵਾਹਿਗੁਰੂ ਜੀ

11/25/2024

ਕੈਨੇਡਾ ਬਿੱਲ ਲਾਗੂ ਨੇ

Address

Brampton, ON
L6W4M4

Alerts

Be the first to know and let us send you an email when Punjab Junction ਪੰਜਾਬ ਜੰਕਸ਼ਨ posts news and promotions. Your email address will not be used for any other purpose, and you can unsubscribe at any time.

Videos

Share