ਗੁਰਇਕਬਾਲ ਸਿੰਘ ਬਰਾੜ - Guriqbal Singh Brar - Journalist

  • Home
  • Canada
  • Brampton, ON
  • ਗੁਰਇਕਬਾਲ ਸਿੰਘ ਬਰਾੜ - Guriqbal Singh Brar - Journalist

ਗੁਰਇਕਬਾਲ ਸਿੰਘ ਬਰਾੜ - Guriqbal Singh Brar - Journalist MEDIA/News Anchor

█║▌│█│║▌║││█║▌║▌║
Profile B+ Together lets create history.
(2)

ਪੱਤਰਕਾਰੀ ਦੇ ਲਿਬਾਸ ਚ ਧੰਦਾ ਕਰਨਾ ਮੇਰਾ ਮਕਸਦ ਨਹੀਂ, ਪੱਤਰਕਾਰੀ ਮੇਰੇ ਪੇਸ਼ੇ ਤੋਂ ਵੱਧ ਕੇ ਸਾਡਾ ਧਰਮ ਅਤੇ ਇਖ਼ਲਾਕੀ ਫ਼ਰਜ਼ ਵੀ ਹੈ। Views ਅਤੇ Likes ਦੀ ਦੌੜ ਤੋਂ ਦੂਰ ਮੈ ਸੱਚ ਸਾਹਮਣੇ ਲਿਆਉਣ ਨੂੰ ਅਸਲ ਅਹਿਮੀਅਤ ਦੇਵਾਂਗਾ ਕਿਸੇ ਵੀ ਤਰ੍ਹਾਂ ਦੇ ਜ਼ੋਰ ਹੇਠ ਚੁੱਪ ਕੀਤੀਆਂ ਜ਼ੁਬਾਨਾਂ ਦੀ ਆਵਾਜ਼ ਬਣਾਂਗਾ ਅਤੇ ਹਮੇਸ਼ਾ ਨਿਰਪੱਖਤਾ ਅਤੇ ਨਿਡਰਤਾ ਨਾਲ ਹੱਕ ਸੱਚ ਦੀ ਆਵਾਜ਼ ਬੁਲੰਦ ਕਰਦਾ ਰਹਾਗਾ।
I dont flaunt and boast about journalism because actions speak louder than words. T

his is digital platform that express our views, but it's an ideology that empowers voices that otherwise go unheard. we believe, that news is best told in the form of stories and we are here to build credibility on the basis of ethics that are the building blocks of journalism.

ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੀ ਦੇਰ ਰਾਤ ਘਰ ਵਿਚ ਹੀ ਗੋਲੀ ਲੱਗਣ ਕਰਕੇ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ ਹੈ। ਗੋਗੀ ਦੇ ਸਿਰ ਵਿਚ ...
01/11/2025

ਲੁਧਿਆਣਾ ਪੱਛਮੀ ਤੋਂ ਵਿਧਾਇਕ ਗੁਰਪ੍ਰੀਤ ਗੋਗੀ ਦੀ ਦੇਰ ਰਾਤ ਘਰ ਵਿਚ ਹੀ ਗੋਲੀ ਲੱਗਣ ਕਰਕੇ ਸ਼ੱਕੀ ਹਾਲਾਤ ਵਿਚ ਮੌਤ ਹੋ ਗਈ ਹੈ। ਗੋਗੀ ਦੇ ਸਿਰ ਵਿਚ ਗੋਲੀ ਲੱਗਣ ਦੀਆਂ ਰਿਪੋਰਟਾਂ ਹਨ।

01/10/2025

ਆਖਰੀ ਇੰਟਰਵਿਊ, ਮਸ਼ਹੂਰ ਗੀਤਕਾਰ ਸਵ: ਕਿਰਪਾਲ ਸਿੰਘ ਮਾਅਣਾ, ਅੱਜ ਕੱਲ ਤਾਂ ਮਾਂ ਦੀ ਇਹ ਮੋਮਬੱਤੀਏ ਤੇਰਾ ਚਾਨਨ ਰਹਿੰਦਾ ਹੋਰਾਂ ਨੂੰ, ਦੇ ਰਚੇਤਾ

01/02/2025

Farmer’s Goats Worth More Than Bullet Bikes, Spark Punjab’s Buzz

ਕਿਸਾਨ ਨੇ ਰੱਖੇ ਹੋਏ ਨੇ BULLET ਤੋ
ਮਹਿੰਗੇ ਮੁੱਲ ਦੇ ਬੱਕਰੇ,
ਹੁਣ ਪੂਰੇ ਪੰਜਾਬ ਵਿਚ ਹੋ ਰਹੀ ਏ ਚਰਚਾ

Guriqbal Singh Brar

ਸਮਾਂ ਬਹੁਤ ਬਲਵਾਨ ਆ.......
12/03/2024

ਸਮਾਂ ਬਹੁਤ ਬਲਵਾਨ ਆ.......

ਪੰਜਾਬ ਦੇ ਪੰਥ ਪ੍ਰਸਿੱਧ ਪਰਚਾਰਕ ਅਤੇ ਬਤੌਰ ਐਂਕਰ ਪੀਟੀਸੀ ਸੇਵਾਵਾਂ ਨਿਭਾਉਣ ਵਾਲੇ ਭਾਈ ਵਰਿਆਮ ਸਿੰਘ ਹੁਰਾ ਨਾਲ ਮੁਲਾਕਾਤ ਦੀ ਯਾਦਗਾਰ ਤਸਵੀਰ….  ...
11/19/2024

ਪੰਜਾਬ ਦੇ ਪੰਥ ਪ੍ਰਸਿੱਧ ਪਰਚਾਰਕ ਅਤੇ ਬਤੌਰ ਐਂਕਰ ਪੀਟੀਸੀ ਸੇਵਾਵਾਂ ਨਿਭਾਉਣ ਵਾਲੇ ਭਾਈ ਵਰਿਆਮ ਸਿੰਘ ਹੁਰਾ ਨਾਲ ਮੁਲਾਕਾਤ ਦੀ ਯਾਦਗਾਰ ਤਸਵੀਰ…. ਬਹੁਤ ਚੜ੍ਹਦੀ ਕਲਾ ਵਾਲੇ ਸਿੰਘ ਨੇ ਗੁਰੂ ਮਹਾਰਾਜ ਹਰ ਮੈਦਾਨ ਫਤਿਹ ਕਰਨ

10/03/2024

ਇੱਕ ਸੁਨੇਹਾ ਜੇਕਰ ਕੋਈ ਸਮਝੇ ਤਾਂ........

ਫਿਲਮ ਸਟਾਰ ਗੋਵਿੰਦਾ ਨੂੰ ਆਪਣੀ ਹੀ ਰਿਵਾਲਵਰ ਨਾਲ ਲੱਗੀ ਲੱਤ ਵਿੱਚ ਗੋਲੀ, ਹਸਪਤਾਲ ਵਿੱਚ ਇਲਾਜ ਅਧੀਨ
10/01/2024

ਫਿਲਮ ਸਟਾਰ ਗੋਵਿੰਦਾ ਨੂੰ ਆਪਣੀ ਹੀ ਰਿਵਾਲਵਰ ਨਾਲ ਲੱਗੀ ਲੱਤ ਵਿੱਚ ਗੋਲੀ, ਹਸਪਤਾਲ ਵਿੱਚ ਇਲਾਜ ਅਧੀਨ

Winnipeg ਵਿੱਚ Sikh go home ਲਿਖਿਆ ਗਿਆ ਏ, ਜੋ ਕਿ ਇਕ ਚਿੰਤਾ ਦਾ ਵਿਸ਼ਾ ਏ, ਪੰਜਾਬੀ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਇਸ ਗੱਲ ਤੇ ਮੰਥਨ ਦੀ ਲੋ...
09/11/2024

Winnipeg ਵਿੱਚ Sikh go home ਲਿਖਿਆ ਗਿਆ ਏ, ਜੋ ਕਿ ਇਕ ਚਿੰਤਾ ਦਾ ਵਿਸ਼ਾ ਏ, ਪੰਜਾਬੀ ਸਿੱਖ ਭਾਈਚਾਰੇ ਦੇ ਲੋਕਾਂ ਨੂੰ ਇਸ ਗੱਲ ਤੇ ਮੰਥਨ ਦੀ ਲੋੜ ਹੈ ਖਾਸਕਰ ਪਲਾਜਿਆਂ ਵਿੱਚ ਹੁਲੜਬਾਜਾਂ ਨੂੰ ਨੱਥ ਪਾਉਣ ਦੇ ਜਰੂਰਤ ਹੈ ਜੌ ਸਿੱਖਾਂ ਦੀ ਸ਼ਵੀ ਨੂੰ ਢਾਅ ਲ੍ਹਗਾ ਰਹੇ ਨੇ, ਜਿਸਦਾ ਨਤੀਜਾ ਤੁਹਾਡੇ ਸਾਹਮਣੇ ਏ

09/07/2024

Edmonton ਵਿੱਚ ਟਰੱਕ ਦਾ ਲਾਇਸੈਂਸ ਲੈਣਾ ਹੋਇਆ ਅਸਾਨ, Truck Driving School ਨੇ ਕਰ ਦਿੱਤਾ ਵੱਡਾ ਐਲਾਨ!

09/04/2024

ਬਾਕਮਲ ਗਾਇਕੀ ਏ ਇਸ ਬੱਚੀ ਦੀ, ਤੁਹਾਡੀ ਸਪੋਰਟ ਚਾਹੀਦੀ ਏ....
Karamjit Anmol Amrinder Gill Deep Dhillon Masha Ali Kamal Heer Tejwant Kittu SACHIN AHUJA Master Saleem Prime Asia TV Prime Asia - Canada

08/22/2024

ਸੁਰਿੰਦਰ ਕੌਰ ਦੀ ਯਾਦ ਤਾਜ਼ਾ ਕਰਵਾ ਗਏ ਮਾਂ ਤੇ ਧੀ ਵੱਲੋਂ ਗਾਏ ਹੋਏ ਇਹ ਗੀਤ, ਬਹੁਤ ਸੁਰੀਲੀ ਅਵਾਜ਼ ਏ, ਇਕ ਵਾਰ ਜਰੂਰ ਸੁਣੋ

08/18/2024

ਮਿਰਜ਼ਾ ਗਾਉਣ ਲਈ ਹਿੱਕ ਚ ਜ਼ੋਰ ਚਾਹੀਦਾ ਏ
Edmonton ਵਾਲਾ ਮੇਲਾ ਲੁੱਟ ਲਿਆ ਇਸ ਬੱਚੇ ਨੇ

08/14/2024

ਸੋਨੂ ਸੀਤੋ ਵਾਲੇ ਨੂੰ ਸ਼ੇਅਰ ਕਰਨ ਵਾਲੇ ਸੁਣ ਲੈਣ ਆਹ ਹੁੰਦੀ ਏ ਅਸਲ ਗਾਇਕੀ, ਬਹੁਤ ਸੋਹਣੀ ਆਵਾਜ਼ ਹੈ ਇਸ ਬੱਚੀ ਦੀ, ਸੁਣ ਕੇ ਸ਼ੇਅਰ ਤੁਸੀਂ ਆਪ ਹੀ ਕਰ ਦੇਣਾ ਏ, ਇਸ ਤਰ੍ਹਾਂ ਦੇ ਟੈਲੈਂਟ ਨੂੰ ਅੱਗੇ ਲਿਜਾਣ ਦੀ ਜਿੰਮੇਦਾਰੀ ਸਾਡੀ ਬਣਦੀ ਏ
Deep Dhillon Masha Ali Amrinder Gill Karamjit Anmol Master Saleem SACHIN AHUJA Tejwant Kittu

07/03/2024

ਪੰਜਾਬ ਛੱਡ ਦਿੱਤਾ ਪਰ ਮਿੱਟੀ ਦਾ ਮੋਹ ਨਹੀਂ ਗਿਆ, ਲੱਖਾ ਖਰਚ ਕੇ Canada ਲੈ ਆਏ ਟਰੈਕਟਰ!

If you want to promote your business in 🇨🇦 Canada contact us
06/27/2024

If you want to promote your business in 🇨🇦 Canada contact us

06/24/2024

Canada ਜਾਣਾ ਕਿੰਨਾ ਕੂ ਹੈ ਸਹੀ, ਕੀ ਹੋਵੇਗਾ Canada ਜਾਣ ਵਾਲਿਆ ਦਾ ਭਵਿੱਖ ?

06/17/2024

Canada ਵਿੱਚ ਕਿਸ ਤਰ੍ਹਾਂ ਹੁੰਦੀ ਏ LMIA ਦੇ ਨਾਂ ਤੇ ਵੱਡੀ ਠੱਗੀ, ਇਸ ਠੱਗੀ ਤੋ ਕਿਵੇਂ ਬਚਿਆ ਜਾ ਸਕਦਾ ਏ ?

ਪੰਜਾਬ ਆਲਿਉ ਧਿਆਨ ਦਿਉ🙏🏼 1) 1980-81 - ਪੰਜਾਬ ਤੇ ਕਰਜ਼ਾ ਕੁੱਲ਼ 1,009 ਕਰੋੜ ਰੁਪਏ                                2) 1990-91 - ਪੰਜਾਬ ...
06/16/2024

ਪੰਜਾਬ ਆਲਿਉ ਧਿਆਨ ਦਿਉ🙏🏼
1) 1980-81 - ਪੰਜਾਬ ਤੇ ਕਰਜ਼ਾ ਕੁੱਲ਼ 1,009 ਕਰੋੜ ਰੁਪਏ
2) 1990-91 - ਪੰਜਾਬ ਤੇ ਕਰਜ਼ਾ ਕੁੱਲ਼ 7900 ਕਰੋੜ ਰੁਪਏ
3) 2001-2002 - ਪੰਜਾਬ ਤੇ ਕਰਜ਼ਾ ਕੁੱਲ਼ 27,830 ਕਰੋੜ ਰੁਪਏ
4) 2011-12 - ਪੰਜਾਬ ਤੇ ਕਰਜ਼ਾ ਕੁੱਲ਼ 83,099 ਕਰੋੜ ਰੁਪਏ
5) 2024-25 - ਪੰਜਾਬ ਤੇ ਕਰਜ਼ਾ ਲਗਭਗ 4 ਲੱਖ਼ ਕਰੋੜ ਰੁਪਏ

GSDP ਅਨੁਪਾਤ ਵਿੱਚ ਘਾਟਾ ਲਗਭਗ 45.50% (ਲਗਭਗ 10 ਗੁਣਾਂ)
ਸਾਲ਼ਾਨਾ ਵਿਆਜ਼ ਕੁੱਲ਼ ਕਰਜ਼ੇ ਦੀ ਰਕਮ ਤੇ - ਲਗਭਗ 20,500 ਕਰੋੜ ਰੁਪਏ

ਪੰਜਾਬ ਦਾ ਲਗਭਗ 22-25% ਰੈਵੀਨਿਊ (ਆਮਦਨ) ਕਰਜ਼ੇ ਦੇ ਵਿਆਜ਼ ਦੀ ਕਿਸ਼ਤ ਵਾਪਸੀ ਵਿੱਚ।

ਕੁੱਲ਼ ਜਨਸੰਖਿਆ ਦੇ ਮੁਤਾਬਿਕ ਹਰੇਕ ਪੰਜਾਬ ਦੇ ਰਹਿਣ ਵਾਲੇ ਦੇ ਸਿਰ ਤੇ 1 ਲੱਖ਼ ਤੋ ਡੇਢ ਲੱਖ਼ ਦਾ ਕਰਜ਼ਾ (ਮੂਲ਼ ਰਕਮ)..

ਅਜੇ ਵੀ ਮੁਫ਼ਤਖੋਰੀ ਤੇ ਮੁਫ਼ਤ ਸਹੂਲ਼ਤਾਂ ਦੀ ਤਾਕ ਚ’ ਜੇ ਪੰਜਾਬ ਆਲਿਉ ?

ਸਿੱਧੇ ਸ਼ਬਦਾ ਚ’ ਤੁਹਾਡਾ ਸਿਰ, ਤੁਹਾਡੀਆਂ ਜੁੱਤੀਆਂ… ਪਰ ਮਾਰਨ ਵਾਲਾ ਤੀਜਾ।

🙏🏼ਅਵੀ ਸਿੱਧੂ🙏🏼 ਦੀ ਕੰਧ ਤੋਂ ਭਾਊ ਅਵੀ ਸਿੱਧੂ

Address

105, Sprucelands Avenue
Brampton, ON
L6R1J8

Telephone

+16478773184

Website

Alerts

Be the first to know and let us send you an email when ਗੁਰਇਕਬਾਲ ਸਿੰਘ ਬਰਾੜ - Guriqbal Singh Brar - Journalist posts news and promotions. Your email address will not be used for any other purpose, and you can unsubscribe at any time.

Videos

Share