Moonnight killerx

  • Home
  • Moonnight killerx

Moonnight killerx I am good player of free fire I giveaway of diamonds and redeem code and custom player

17/02/2023

*ਦਹ ਦਿਸ ਧਾਇ ਮਹਾ ਬਿਖਿਆ ਕਉ ਪਰ ਧਨ ਛੀਨਿ ਅਗਿਆਨ ਹਰਿਓ ਹੈ ॥ ਜੋਬਨ ਬੀਤਿ ਜਰਾ ਰੋਗਿ ਗ੍ਰਸਿਓ ਜਮਦੂਤਨ ਡੰਨੁ ਮਿਰਤੁ ਮਰਿਓ ਹੈ ॥*

*ਵਾਹਿਗੁਰੂ ਜੀ ਕਾ ਖ਼ਾਲਸਾ*
*ਵਾਹਿਗੁਰੂ ਜੀ ਕੀ ਫ਼ਤਹਿ ਜੀਓ*
ਅੱਜ ਦਾ ਵਿਚਾਰ*
++++++++++
*ਸਵਾਲ ਤਾਂ ਬੜੇ ਨੇ ਦੋਸਤੋਂ! ਪਰ ਪੁੱਛਣੇ ਨਹੀਂ ਤੁਹਾਨੂੰ ਤੁਸੀਂ ਫੇਰ ਝੂਠ ਬੋਲੋਗੇ ਜਵਾਬ ਦੇਣ ਲੱਗਿਆ।*

15/02/2023

ੴਸਤਿਗੁਰ ਪ੍ਰਸਾਦਿ ।।
ਪਾਤਸ਼ਾਹੀ ੧੦
ਤ੍ਵਪ੍ਰਸਾਦਿ ਸਵੱਯੇ ।।

ਜੀਤ ਫਿਰੈ ਸਭ ਦੇਸ ਦਿਸਾਨ ਕੋ ਬਾਜਤ ਢੋਲ ਮ੍ਰਿਦੰਗ ਨਗਾਰੇ ।।
ਗੁੰਜਤ ਗੂੜ ਗਜਾਨ ਕੇ ਸੁੰਦਰ ਹਿੰਸਤ ਹੈਂ ਹਯਰਾਜ ਹਜਾਰੇ ।।
ਭੂਤ ਭਵਿੱਖ ਭਵਾਨ ਕੇ ਭੂਪਤ ਕਉਨੁ ਗਨੈ ਨਹੀ ਜਾਤ ਬਿਚਾਰੇ ।।
ਸ੍ਰੀ ਪਤਿ ਸ੍ਰੀ ਭਗਵਾਨ ਭਜੇ ਬਿਨੁ ਅੰਤ ਕੋ ਅੰਤ ਕੇ ਧਾਮ ਸਿਧਾਰੇ ।।੩।।

ਦਿਸਾਨ-ਅਨੇਕ ਦੇਸਾਂ ਨੂੰ; ਮ੍ਰਿਦੰਗ- ਚਮੜੇ ਨਾਲ ਮੜ੍ਹਿਆ ਹੋਇਆ ਇਕ ਵਾਦ ਜੰਤਰ ਜੋ ਵਿਚਕਾਰੋਂ ਮੋਟਾ ਤੇ ਦੋਹਾਂ ਸਿਰਿਆਂ ਤੋਂ ਪਤਲਾ ਹੁੰਦਾ ਹੈ; ਨਗਾਰੇ-ਧੌਂਸਾ । ਗੁੰਜਤ-ਗੂੰਜ ਰਹੇ ਹੋਣ; ਗੂੜ-ਟੋਲੇ; ਗਜਾਨ-ਗਜ ਦਾ ਬਹੁ ਵਚਨ, ਹਾਥੀ; ਹਿੰਸਤ-ਹਿਣਕਦੇ ਹੋਣ; ਹਯ-ਘੋੜੇ; ਹਯਰਾਜ-ਘੋੜਿਆ ਦੇ ਰਾਜੇ ਜਾਂ ਮਲਕ, ਇਸ ਦਾ ਅਰਥ ਉੱਤਮ ਘੋੜੇ ਵੀ ਹੋ ਸਕਦਾ ਹੈ; ਹਜਾਰੇ-ਹਜ਼ਾਰਾਂ । ਭੂਤ-ਪੂਰਬਲੇ ਸਮੇਂ; ਭਵਿੱਖ-ਆਉਣ ਵਾਲੇ ਸਮੇਂ; ਭਵਾਨ- ਵਰਤਮਾਨ ਸਮੇਂ ਦੇ ; ਭੂਪਤ-ਰਾਜੇ । ਸ੍ਰੀ ਪਤਿ- ਮਾਇਆ ਦਾ ਪਤੀ ਭਾਵ ਪਰਮਾਤਮਾ ।

* ਅਰਥ: ਜੇ ਕੋਈ ਰਾਜਾ ਅਨੇਕ ਦੇਸਾਂ ਉਤੇ ਜਿੱਤ ਪ੍ਰਾਪਤ ਕਰ ਲਵੇ ਅਤੇ ਉਹਦੇ ਸਤਿਕਾਰ ਵਜੋਂ ਉਹਦੇ ਅੱਗੇ ਢੋਲ, ਮ੍ਰਿਦੰਗ ਅਤੇ ਧੌਂਸੇ ਵੱਜਦੇ ਹੋਣ; ਜੇ ਉਹਦੇ ਤਬੇਲਿਆਂ ਵਿਚ ਸੁੰਦਰ ਹਾਥੀਆਂ ਦੇ ਟੋਲੇ ਚਿੰਘਾੜਦੇ ਹੋਣ; ਹਜ਼ਾਰਾਂ ਹੀ ਉੱਤਮ ਨਸਲ ਦੇ ਘੋੜੇ ਹਿਣਕਦੇ ਹੋਣ; ਅਜਿਹੇ ਤੇਜ-ਪ੍ਰਤਾਪ ਵਾਲੇ ਅਨੇਕ ਰਾਜੇ ਉਸ ਮਾਇਆ ਦੇ ਸੁਆਮੀ ਪਰਮੇਸ਼ਰ ਦੇ ਭਜਨ ਤੋਂ ਬਿਨਾਂ ਅੰਤ ਨੂੰ ਮੌਤ ਦੇ ਦੇਸ ਤੁਰ ਜਾਂਦੇ ਹਨ । ਕੋਈ ਵੀ ਚੀਜ਼ ਜਾਂਦੇ ਸਮੇਂ ਕਿਸੇ ਦੇ ਨਾਲ ਨਹੀਂ ਜਾਂਦੀ । ਪ੍ਰਭੂ ਦੇ ਭਜਨ ਤੋਂ ਬਿਨਾਂ ਵਰਤਮਾਨ ਕਾਲ ਦੇ ਰਾਜਿਆਂ ਦਾ ਵੀ ਇਹੋ ਹਾਲ ਹੁੰਦਾ ਹੈ, ਭੂਤ ਕਾਲ ਦੇ ਰਾਜਿਆਂ ਦਾ ਵੀ ਇਹੋ ਹਾਲ ਹੋਇਆ ਸੀ ਅਤੇ ਭਵਿੱਖ ਵਿੱਚ ਹੋਣ ਵਾਲੇ ਰਾਜਿਆਂ ਦਾ ਵੀ ਇਹੋ ਹਾਲ ਹੋਵੇਗਾ ।

☬ ਧੰਨ ਧੰਨ ਸਾਹਿਬ-ਏ-ਕਮਾਲ ਸਰਬੰਸਦਾਨੀ ਗੁਰੂ ਗੋਬਿੰਦ ਸਿੰਘ ਜੀ l ☬

ਹੈਲੋ ਦੋਸਤੋਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ Sikhi A Daastan you tube channel ਬਨਾਇਆ ਹੈ ਅਜੇ ਬਹੁਤ ਥੋੜ੍ਹੇ ਸਬਸਕ...
20/01/2023

ਹੈਲੋ ਦੋਸਤੋ
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਸਤੋ Sikhi A Daastan you tube channel ਬਨਾਇਆ ਹੈ ਅਜੇ ਬਹੁਤ ਥੋੜ੍ਹੇ ਸਬਸਕ੍ਰਾਈਬਰ ਹਨ 2 ਵੀਡੀਓ ਪਾਏ ਹਨ। ਚੈਨਲ ਚਲਾਉਣ ਲਈ ਆਪ ਸਭ ਦੇ ਸਹਿਯੋਗ ਦੀ ਬਹੁਤ ਜ਼ਿਆਦਾ ਲੋੜ ਹੈ, ਇਸ ਲਈ ਕਿਰਪਾ ਕਰਕੇ ਚੈਨਲ ਸਬਸਕ੍ਰਾਈਬ ਕਰ ਦਿਉ ਲਾਈਕ ਸ਼ੇਅਰ ਕਰ ਦੇਣਾ ਜੇ Facebook ਤੋਂ ਸਬਸਕ੍ਰਾਈਬ ਨਹੀਂ ਹੋ ਰਿਹਾ ਫਿਰ ਲਿੰਕ ਕਾਪੀ ਕਰਕੇ ਯੂ ਟਿਊਬ ਤੇ ਪੇਸਟ ਕਰਕੇ ਸਬਸਕ੍ਰਾਈਬ ਕਰ ਦੇਣਾ ਪਰ ਸਕਰਾਈਬ ਜ਼ਰੂਰੀ ਕਰਨਾ ਪਲੀਜ਼।।

Waheguru Ji Ka Khalsa Waheguru Ji Ki Fateh

15/01/2023

*ਅੱਜ ਦਾ ਵਿਚਾਰ*
:::::::::::::::::::::::
*ਸਿਰਫ ਨਾਂ ਪੜ੍ਹੇ ਲਿਖੇ ਹੋਣਾ ਅਨਪੜ੍ਹਤਾ ਨਹੀਂ, ਬਲਕਿ ਕਿਸੇ ਦੀ ਭਾਵਨਾ ਨੂੰ ਵੀ ਨਾ ਸਮਝਣਾ ਅਨਪੜ੍ਹਤਾ ਹੈ।*
*ਸਿਮਰਉ ਸਿਮਰਿ ਸਿਮਰਿ ਸੁਖੁ ਪਾਵਉ ॥ ਕਲਿ ਕਲੇਸ ਤਨ ਮਾਹਿ ਮਿਟਾਵਉ ॥*
https://youtube.com/
*ਵਾਹਿਗੁਰੂ ਜੀ ਕਾ ਖ਼ਾਲਸਾ*
*ਵਾਹਿਗੁਰੂ ਜੀ ਕੀ ਫ਼ਤਹਿ*
🙏🙏🌹🌹💐💐🙏🙏

14/11/2022

ਵਾਹਿਗੁਰੂ ਜੀ ਕਾ ਖਾਲਸਾ।।
ਵਾਹਿਗੁਰੂ ਜੀ ਕੀ ਫਤਿਹ।।

03/11/2022

god edit

02/11/2022

Address

Fatehgarh Sabhra

142044

Alerts

Be the first to know and let us send you an email when Moonnight killerx posts news and promotions. Your email address will not be used for any other purpose, and you can unsubscribe at any time.

Contact The Business

Send a message to Moonnight killerx:

Videos

Shortcuts

  • Address
  • Alerts
  • Contact The Business
  • Videos
  • Claim ownership or report listing
  • Want your business to be the top-listed Media Company?

Share