Brar Vlogs

Brar Vlogs Welcome to my page.

15/01/2025
15/01/2025

ਨਹੀਂ ਰਹੇ ਬੰਦੀ ਸਿੰਘਾਂ ਲਈ ਭੁੱਖ ਹੜਤਾਲ ਕਰਨ ਵਾਲੇ ਬਾਪੂ ਸੂਰਤ ਸਿੰਘ ਜੀ, ਵਾਹਿਗੁਰੂ ਜੀ ਉਹਨਾਂ ਨੂੰ ਚਰਨਾਂ ਵਿਚ ਨਿਵਾਸ ਬਖਸ਼ਣ

14/01/2025

ਮਾਘਿ ਪੁਨੀਤ ਭਈ ਤੀਰਥੁ ਅੰਤਰਿ ਜਾਨਿਆ।।
ਸ਼੍ਰੀ ਮੁਕਤਸਰ ਸਾਹਿਬ ਜੀ ਵਿਖੇ ਹੋਏ ਧਰਮਯੁੱਧ ਦੇ ਸਮੂਹ ਸ਼ਹੀਦਾਂ ਨੂੰ ਕੋਟਿ ਕੋਟਿ ਪ੍ਰਣਾਮ 🙏

ਮਾਘ ਮਹੀਨੇ ਦੀ ਸੰਗਰਾਂਦਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ॥ ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ॥ ਜਨਮ ਕਰਮ ਮਲੁ ਉਤਰੈ ਮਨ ਤੇ...
13/01/2025

ਮਾਘ ਮਹੀਨੇ ਦੀ ਸੰਗਰਾਂਦ

ਮਾਘਿ ਮਜਨੁ ਸੰਗਿ ਸਾਧੂਆ ਧੂੜੀ ਕਰਿ ਇਸਨਾਨੁ॥ ਹਰਿ ਕਾ ਨਾਮੁ ਧਿਆਇ ਸੁਣਿ ਸਭਨਾ ਨੋ ਕਰਿ ਦਾਨੁ॥ ਜਨਮ ਕਰਮ ਮਲੁ ਉਤਰੈ ਮਨ ਤੇ ਜਾਇ ਗੁਮਾਨੁ॥ ਕਾਮਿ ਕਰੋਧਿ ਨ ਮੋਹੀਐ ਬਿਨਸੈ ਲੋਭੁ ਸੁਆਨੁ॥ ਸਚੈ ਮਾਰਗਿ ਚਲਦਿਆ ਉਸਤਤਿ ਕਰੇ ਜਹਾਨੁ॥ ਅਠਸਠਿ ਤੀਰਥ ਸਗਲ ਪੁੰਨ ਜੀਅ ਦਇਆ ਪਰਵਾਨੁ॥ ਜਿਸ ਨੋ ਦੇਵੈ ਦਇਆ ਕਰਿ ਸੋਈ ਪੁਰਖੁ ਸੁਜਾਨੁ॥ ਜਿਨਾ ਮਿਲਿਆ ਪ੍ਰਭੁ ਆਪਣਾ ਨਾਨਕ ਤਿਨ ਕੁਰਬਾਨੁ॥ ਮਾਘਿ ਸੁਚੇ ਸੇ ਕਾਂਢੀਅਹਿ ਜਿਨ ਪੂਰਾ ਗੁਰੁ ਮਿਹਰਵਾਨੁ॥੧੨॥
#ਗੁਰੂਗ੍ਰੰਥਸਾਹਿਬਜੀ

ਇਹਨਾਂ ਨੇਂ ਹੀ ਸੁੱਖਾਂ ਸਦਾ ਵੀਰਾਂ ਦੀਆਂ ਲੋੜੀਆਂਵੰਡਿਆ ਕਰੋ ਜੀ ਸਾਰੇ ਧੀਆਂ ਦੀਆਂ ਲੋਹੜੀਆਂ।ਰਿਸ਼ਤੇਦਾਰ ਵੀਰ ਭਰਾਵਾਂ ਅਤੇ ਭੈਣਾਂ ਨੂੰ ਬਹੁਤ ਬਹੁਤ...
13/01/2025

ਇਹਨਾਂ ਨੇਂ ਹੀ ਸੁੱਖਾਂ ਸਦਾ ਵੀਰਾਂ ਦੀਆਂ ਲੋੜੀਆਂ
ਵੰਡਿਆ ਕਰੋ ਜੀ ਸਾਰੇ ਧੀਆਂ ਦੀਆਂ ਲੋਹੜੀਆਂ।

ਰਿਸ਼ਤੇਦਾਰ ਵੀਰ ਭਰਾਵਾਂ ਅਤੇ ਭੈਣਾਂ ਨੂੰ ਬਹੁਤ ਬਹੁਤ ਮੁਬਾਰਕਾਂ ਲੋਹੜੀ ਦੀਆਂ 🙏❤️🙏❤️
ਧੀ ਰਾਣੀ 😍😘
Copied

12/01/2025

ਪੰਜਾਬ ਪੰਜਾਬੀ ਪੰਜਾਬੀਅਤ ਜਿੰਦਾਬਾਦ 🇮🇳

Visit immigration.gov.ph for more information about the 2025 Annual Report
12/01/2025

Visit immigration.gov.ph for more information about the 2025 Annual Report






11/01/2025

Annual Report 2025
ਮੇਰੇ ਸਾਰੇ ਭੈਣ ਭਰਾਵਾਂ ਨੂੰ ਬੇਨਤੀ ਕੀਤੀ ਜਾਂਦੀ ਹੈ 310 ਪਿਸੋ ਦੀ ਫੀਸ ਨੂੰ ਇਗਨੋਰ ਨਾ ਕਰੋ। ਆਪਣੀ ਸ਼ੋਟੀ ਜਹੀ ਗ਼ਲਤੀ ਦਾ ਨੁਕਸਾਨ ਵੱਡਾ ਭਰਨਾ ਪੈ ਜਾਂਦਾ ਕਿਸੇ ਵੇਲੇ। ਲੱਖਾਂ ਪੈਸੇ ਲਾ ਕੇ ਆਪਾਂ ਪੇਪਰ ਬਣਾਉਣੇ ਵਾ ਤੇ Annual Report ਤਾਰਨ ਲਗੇ ਘਾਲੋਂ ਕਰਨ ਲੱਗ ਪੈਣੇ ਵਾ।

09/01/2025

NO NEED FOR IELTS IF YOU COMPLETED K-12 IN THE FOLLOWING COUNTRIES:

American Samoa, Australia, Bahamas, Barbados, Belize, Botswana, Canada (excluding Quebec), Fiji, Gambia, Ghana, Gibraltar, Guyana, Ireland, Jamaica, Kenya, Lesotho, Liberia, New Zealand, Nigeria, Papua New Guinea, *PHILIPPINES*, Samoa, Singapore, Solomon Islands, South Africa, Tonga, Trinidad and Tobago, United Kingdom (including Northern Ireland), United States of America, Zambia, Zimbabwe.

*The Philippines will be fully English Speaking Country by 2027, however many universities accept the Philippines as an English Speaking Country already

ਕੁਦਰਤ
08/01/2025

ਕੁਦਰਤ

Adres

Cristobal
Brussels
1008

Openingstijden

Maandag 09:00 - 17:00
Dinsdag 09:00 - 17:00
Woensdag 09:00 - 17:00
Donderdag 09:00 - 17:00
Vrijdag 09:00 - 17:00
Zaterdag 09:00 - 17:00
Zondag 09:00 - 17:00

Telefoon

+639287200592

Meldingen

Wees de eerste die het weet en laat ons u een e-mail sturen wanneer Brar Vlogs nieuws en promoties plaatst. Uw e-mailadres wordt niet voor andere doeleinden gebruikt en u kunt zich op elk gewenst moment afmelden.

Contact

Stuur een bericht naar Brar Vlogs:

Video's

Delen