Harman Radio

Harman Radio Harman Radio 24/7 Premium Punjabi Radio Station from Sydney, Melbourne, Coffs Harbour, Adelaide, Brisbane, Perth, Patiala, Amritsar, Hong Kong, UAE.
(46)

Harman Radio is channel which exclusively target Indian audiences for 24 hours a day 7 days a week. Having studio and corporate office in NSW, studios in Sydney and Patiala (Punjab), we broadcast across Australia and World in Punjabi and Hindi. We also feel proud for being the first ever to live broadcast of Sports, Cultural and Religious activities of Indian origin in Australia. Being pioneers wi

thin the industry, we also contribut to the Indian community events businesses by promoting their products and services on our Radio.

ਗੱਜਣਵਾਲਾ ਬਾਈ ਸੁਖਮਿੰਦਰ... ਜਿਸ ਨਾਲ ਆਪਣੀ ਦਿਲੋਂ ਸਾਂਝ ਹੈ, ਇੱਕ ਵਾਰੀ ਫਿਰ ਪੂਰੇ ਮਲਵਈ ਜਲੌ ਦੀ ਪੇਸ਼ਕਾਰੀ ਲੈ ਕੇ ਆਇਆ, ਹਰਮਨ ਰੇਡੀਉ ਤੇ ਹਰ ਐ...
31/07/2024

ਗੱਜਣਵਾਲਾ ਬਾਈ ਸੁਖਮਿੰਦਰ... ਜਿਸ ਨਾਲ ਆਪਣੀ ਦਿਲੋਂ ਸਾਂਝ ਹੈ, ਇੱਕ ਵਾਰੀ ਫਿਰ ਪੂਰੇ ਮਲਵਈ ਜਲੌ ਦੀ ਪੇਸ਼ਕਾਰੀ ਲੈ ਕੇ ਆਇਆ, ਹਰਮਨ ਰੇਡੀਉ ਤੇ ਹਰ ਐਤਵਾਰ ਅਤੇ ਬੁੱਧਵਾਰ ਸਵੇਰੇ 10 ਵਜੇ.... ਸਿਰੇ ਦੀਆਂ ਗੱਲਾਂ ਸਿਰੇ ਦਾ ਮਲਵਈ... Gajjanwala Sukhminder

Gajjanwala Youtube Channel....
https://www.youtube.com/channel/UCf5MIr_Ekeqyt0hymfa9UZg

“ਰੂਹ ਪੰਜਾਬ ਦੀ ਭੰਗੜਾ ਗਿੱਧਾ ਅਕੈਡਮੀ ਮੈਲਬੌਰਨ”  ਵਲੋਂ “ਤੀਆਂ ਮੈਲਟਨ ਦੀਆਂ” ਦਾ ਆਯੋਜਨ ਆਉਂਦੀ 3 ਅਗਸਤ  ਨੂੰ ਕੀਤਾ ਜਾ ਰਿਹਾ ਹੈ। ਜਿਸ ਵਿੱਚ ਇ...
30/07/2024

“ਰੂਹ ਪੰਜਾਬ ਦੀ ਭੰਗੜਾ ਗਿੱਧਾ ਅਕੈਡਮੀ ਮੈਲਬੌਰਨ” ਵਲੋਂ “ਤੀਆਂ ਮੈਲਟਨ ਦੀਆਂ” ਦਾ ਆਯੋਜਨ ਆਉਂਦੀ 3 ਅਗਸਤ ਨੂੰ ਕੀਤਾ ਜਾ ਰਿਹਾ ਹੈ। ਜਿਸ ਵਿੱਚ ਇੱਥੋਂ ਦੀ ਪੀੜ੍ਹੀ ਵਲੋਂ ਪੰਜਾਬ ਦੇ ਸ਼ੁੱਧ ਲੋਕ ਨਾਚ ਅਤੇ ਪਰੰਪਰਕ ਵੰਨਗੀਆਂ ਦੀ ਪੇਸ਼ਕਾਰੀ ਕੀਤੀ ਜਾਵੇਗੀ। ਵਧੇਰੇ ਜਾਣਕਾਰੀ ਹੇਠਾਂ ਦਿੱਤੇ ਪੋਸਟਰ ਤੋਂ ਲਈ ਜਾ ਸਕਦੀ ਹੈ।

30/07/2024

Mela Beebiya Da 2024
Sat 10 August
12 PM 🕛 onwards
CRANBOURNE RACECOURSE ਮੇਲਾ ਬੀਬੀਆਂ ਦਾ 2024
ਸ਼ਨੀਵਾਰ 10 ਅਗਸਤ 12 ਵਜੇ
ਕਰੇਨਬਰਨ ਰੇਸਕੋਰਸ

Tickets at 👇🏼👇🏼👇🏼

https://www.premiertickets.co/event/mela-beebiyan-da-2024/

Organised by Punjabi Virsa



➡️𝐅𝐨𝐫 more 𝐈𝐍𝐅𝐎:
📞 Kuldeep Kaur
0449520792
📧 [email protected]
(Shed Expo)
📍50 Grant St Cranbourne

“Gippsland Mela”  𝐃𝐚𝐭𝐞 👉  𝓢𝓪𝓽 3rd August 2024 at 1pm                                  🌟Venue:Little theatre Gippsland pe...
29/07/2024

“Gippsland Mela”
𝐃𝐚𝐭𝐞 👉 𝓢𝓪𝓽 3rd August 2024 at 1pm
🌟Venue:Little theatre Gippsland performing art centre.32,Kay street,Traralgon
For more information please check the poster

Highlights :-
✅ FAMILY EVENT
✅ Get ready with your traditional attire Colourful Dresses.
✅ Gidha ,Bhangra
✅ Open DJ
✅ Non - Alcoholic event.
👉🏻Live Performance
✅ Free parking
✅ Food & various stalls
✅ Live performances & much more Gippsland Punjabi Association

24/07/2024

Sahitik Sath Melbourne Invite

ਸਾਡੇ ਮੈਲਬੌਰਨ ਦੇ ਵਿੱਚ ਤੀਆਂ ਜ਼ੋਰ ਲੱਗੀਆਂ ….. ਅਗਸਤ ਮਹੀਨੇ ਲੱਗਣ ਜਾ ਰਹੀਆਂ ਤੀਆਂ, ਆਪੋ ਆਪਣੀ ਸਹੂਲਤ ਅਤੇ ਸਮੇਂ ਅਨੁਸਾਰ ਪਹੁੰਚ ਕੇ ਤੁਸੀਂ ਵ...
24/07/2024

ਸਾਡੇ ਮੈਲਬੌਰਨ ਦੇ ਵਿੱਚ ਤੀਆਂ ਜ਼ੋਰ ਲੱਗੀਆਂ …..
ਅਗਸਤ ਮਹੀਨੇ ਲੱਗਣ ਜਾ ਰਹੀਆਂ ਤੀਆਂ, ਆਪੋ ਆਪਣੀ ਸਹੂਲਤ ਅਤੇ ਸਮੇਂ ਅਨੁਸਾਰ ਪਹੁੰਚ ਕੇ ਤੁਸੀਂ ਵੀ ਇਹਨਾਂ ਦਾ ਹਿੱਸਾ ਬਣ ਸਕਦੇ ਹੋ। ਵਧੇਰੇ ਜਾਣਕਾਰੀ ਲਈ ਪੋਸਟਰਾਂ ਉੱਤੇ ਨਜ਼ਰ ਮਾਰੋ। RoohPunjabdee Melbourne , Kuldeep Kaur Skad Real Estate

24/07/2024

ਪ੍ਰਸਿੱਧ ਪੰਜਾਬੀ ਗਾਇਕਾ ਗੁਰਲੇਜ ਅਖ਼ਤਰ ਵਲੋਂ ਸੱਦਾ ! Gurlej Akhtar and Kulwinder Kelly live with full Band on this Saturday in Ballarat and Sunday at Gillgai plains Primary school Kalkallo. 28 July ਦੀਆਂ ਟਿਕਟਾਂ ਬਾਰੇ ਜਾਣਕਾਰੀ ਹੇਠਾਂ ਦਿੱਤੇ ਲਿੰਕ ‘ਤੇ ਜਾ ਕੇ ਲੈ ਸਕਦੇ ਹੋ।
https://drytickets.com.au/event/kalkallo-punjabi-mela-melbourne-2024/

Teeyan Mildura
24/07/2024

Teeyan Mildura

ਆਂਉਂਦੇ ਸ਼ਨੀਵਾਰ Ballarat ਵਿੱਚ ਲੱਗੇਗਾ ਪਰਿਵਾਰਕ ਮੇਲਾ। 27th 🅹🆄🅻🆈  🕐1pm  F̳a̳m̳i̳l̳y̳ ̳E̳v̳e̳n̳t   - Mercure Ballarat Hotel & ...
22/07/2024

ਆਂਉਂਦੇ ਸ਼ਨੀਵਾਰ Ballarat ਵਿੱਚ ਲੱਗੇਗਾ ਪਰਿਵਾਰਕ ਮੇਲਾ।

27th 🅹🆄🅻🆈 🕐1pm F̳a̳m̳i̳l̳y̳ ̳E̳v̳e̳n̳t

- Mercure Ballarat Hotel & Convention Centre

Open 12:30pm

ਮੇਲੇ ਵਿੱਚ ਗਿੱਧਾ,ਭੰਗੜਾ,ਲੁੱਡੀ, ਦਰਸ਼ਕਾਂ ਦੀ ਭਾਗੀਦਾਰੀ ਦੇ ਨਾਲ ਨਾਲ ਗੁਰਲੇਜ਼ ਅਖ਼ਤਰ Gurlej Akhtar ਰੌਣਕਾਂ ਲਾਉਣਗੇ।
ਮੇਲੇ ਵਿੱਚ ਖਾਣ ਪੀਣ ਅਤੇ ਬਿਜਨਸ ਸਟਾਲਾਂ ਦਾ ਪ੍ਰਬੰਧ ਵੀ ਹੋਵੇਗਾ।

tickets booking 🌟🌟🌟🌟
https://www.premiertickets.co/event/ballarat-mela-2024/

➡️𝐅𝐨𝐫 More 𝐈𝐍𝐅𝐎:
Virasat E Punjab - Ballarat
Raman Marupur
0416159485

ਅੱਜ ਪਾਰਲੀਮੈਂਟ ਆਫ ਵਿਕਟੋਰੀਆ ਵਿੱਚ ਚੇਂਜ ਮੇਕਰ ਸੰਸਥਾ, ਸਿੱਖ ਚੈਰਿਟੀ ਕਲੱਬ, ਡੀ ਪੀ ਵੀ ਹੈਲਥ ਅਤੇ ਵਾਈਟ ਰਿਬਨ ਸੰਸਥਾ ਦੇ ਸਾਂਝੇ ਸਹਿਯੋਗ ਨਾਲ ...
22/07/2024

ਅੱਜ ਪਾਰਲੀਮੈਂਟ ਆਫ ਵਿਕਟੋਰੀਆ ਵਿੱਚ ਚੇਂਜ ਮੇਕਰ ਸੰਸਥਾ, ਸਿੱਖ ਚੈਰਿਟੀ ਕਲੱਬ, ਡੀ ਪੀ ਵੀ ਹੈਲਥ ਅਤੇ ਵਾਈਟ ਰਿਬਨ ਸੰਸਥਾ ਦੇ ਸਾਂਝੇ ਸਹਿਯੋਗ ਨਾਲ ਬਰੇਕਿੰਗ ਦਾ ਸਾਈਲੈਂਸ ਦੇ ਤਹਿਤ ਪਰਿਵਾਰਕ ਹਿੰਸਾ ਦੇ ਬਾਰੇ ਇੱਕ ਜਾਗਰੁਕਤਾ ਫੋਰਮ ਕਰਵਾਇਆ ਗਿਆ । ਜਿਸ ਵਿੱਚ ਮੁੱਖ ਬੁਲਾਰਿਆਂ ਵਜੋਂ ਵਾਈਟ ਰਿਬਨ ਆਸਟਰੇਲੀਆ ਤੋਂ ਡੇਨੀਅਲ ਜਰਬਟ, ਡੀ ਪੀ ਵੀ ਹੈਲਥ ਤੋਂ ਲੂਸੀ ਫਾਰਵੁੱਡ, ਸਿੱਖ ਚੈਰਿਟੀ ਕਲੱਬ ਤੋਂ ਡਾ ਸਰਨਬੀਰ ਕੌਰ ਅਤੇ ਡੀਕਨ ਯੂਨੀਵਰਸਿਟੀ ਤੋਂ ਡਾ. ਲਤਾ ਸਤਿਅਨ ਨੇ ਆਪਣੇ ਵਿਚਾਰ ਰੱਖੇ। ਡੇਨੀਅਲ ਨੇ ਘਰੇਲੂ ਹਿੰਸਾ ਦੀਆਂ ਵੱਧ ਰਹੀਆਂ ਘਟਨਾਵਾਂ ਦਾ ਸ਼ਿਕਾਰ ਹੋ ਰਹੀਆਂ ਔਰਤਾਂ ਬਾਰੇ ਅੰਕੜੇ ਸਾਂਝੇ ਕਰਦਿਆਂ ਇਸ ਬਾਰੇ ਹੋਰ ਵਧੇਰੇ ਜਾਗਰੁਕਤਾ ਲਿਆਉਣ ਦੀ ਲੋੜ ਉੱਤੇ ਜ਼ੋਰ ਦਿੱਤਾ। ਡੀ ਪੀ ਵੀ ਹੈਲਥ ਤੋਂ ਲੂਸੀ ਨੇ ਪਹਿਲਾਂ ਚਲਾਏ ਜਾ ਰਹੇ ਪ੍ਰਜੈਕਟਾਂ ਬਾਰੇ ਚਾਨਣਾ ਪਾਇਆ ਅਤੇ ਪ੍ਰਭਾਵਸ਼ਾਲੀ ਢੰਗ ਨਾਲ ਲਿੰਗ ਬਰਾਬਰਤਾ ਲਾਗੂ ਕਰਨ ਲਈ ਸਾਂਝੇ ਯਤਨ ਕੀਤੇ ਜਾਣ ਲਈ ਪ੍ਰੇਰਿਆ। ਡਾ. ਸਰਨਬੀਰ ਕੌਰ ਨੇ ਬਹੁਤ ਪ੍ਰਭਾਵਸ਼ਾਲੀ ਢੰਗ ਨਾਲ ਔਰਤਾਂ ਦੀ ਸਥਿਤੀ ਅਤੇ ਉਨ੍ਹਾਂ ਨਾਲ ਹੁੰਦੇ ਦੁਰ ਵਿਵਹਾਰ ਵਿਰੁੱਧ ਅਵਾਜ ਉਠਾਉਣ ਲਈ ਸੱਦਾ ਦਿੱਤਾ । ਉਹਨਾਂ ਨਾਲ ਹੀ ਘਰੇਲੂ ਹਿੰਸਾ ਤੋਂ ਪ੍ਰਭਾਵਿਤ ਔਰਤਾਂ ਲਈ ਮਦਦ ਅਤੇ ਹੋਰ ਆਰਥਿਕ ਸਾਧਨਾਂ ਦੀ ਘਾਟ ਕਾਰਨ ਸਰਕਾਰ ਅੱਗੇ ਇਸਦੀ ਫੰਡਿਗ ਵਧਾਉਣ ਦੀ ਮੰਗ ਕੀਤੀ।
ਡਾ. ਲਤਾ ਸਤਿਅਨ ਨੇ ਵੀ ਭਾਰਤੀ ਸਮਾਜ ਵਿੱਚ ਔਰਤਾਂ ਨਾਲ ਹੁੰਦੇ ਦੁਰਵਿਵਹਾਰ ਪਿੱਛੇ ਪਿਤਾਪੁਰਖੀ ਗ਼ਲਤ ਸੋਚ ਦਾ ਤਿਆਗ ਕਰਨ ਉੱਤੇ ਜ਼ੋਰ ਦਿੰਦਿਆ ਅੰਕੜਿਆਂ ਸਮੇਤ ਘਰੇਲੂ ਹਿੰਸਾ ਦੀਆਂ ਸ਼ਿਕਾਰ ਔਰਤਾਂ ਦੇ ਹਾਲਾਤ ਸਾਂਝੇ ਕੀਤੇ । ਇਸ ਮੌਕੇ ਗਰੀਨਵੇਲ ਤੋਂ ਮੈਂਬਰ ਪਾਰਲੀਮੈਂਟ ਈਵਾਨ ਵਾਲਟਰ, ਲੂਬਾ ਗਰੀਓਗਰੋਵਿਚ ਅਤੇ ਐਮ ਪੀ ਸਮਾਨਥਾ ਰਤਨਮ ਨੇ ਵੀ ਇਸ ਬਾਰੇ ਜਾਗਰੁਕਤਾ ਵਧਾਉਣ ਅਤੇ ਸ਼ਿਕਾਰ ਔਰਤਾਂ ਨੂੰ ਮਿਲਣ ਵਾਲੀ ਮਦਦ ਬਾਰੇ ਸਰਕਾਰ ਵਲੋਂ ਹੋਰ ਪ੍ਰਭਾਵਸ਼ਾਲ਼ੀ ਕੰਮ ਕੀਤੇ ਜਾਣ ਵੱਲ ਇਸ਼ਾਰਾ ਕੀਤਾ।
ਇਸ ਤੋਂ ਇਲਾਵਾ ਕੁਝ ਭਾਈਚਾਰਿਆਂ ਦੇ ਪ੍ਰਤੀਨਿਧੀਆਂ ਵਲੋਂ ਵੀ ਆਪਣੇ ਵਿਚਾਰ ਪੇਸ਼ ਕੀਤੇ ਗਏ, ਜਿਨਾਂ ਵਿੱਚ ਵਿਟਲਸੀ ਕਮਿਉਨਿਟੀ ਕੁਨੈਕਸ਼ਨ ਤੋਂ ਬੌਬੀ ਲਾਮਾ, ਯੁਨਈਟਿਡ ਸਿੱਖਸ ਤੋਂ ਉਪਨੀਤ ਕੌਰ, ਸਿੱਖ ਕਮਿਊਨਿਟੀ ਕੁਨੈਕਸ਼ਨ ਤੋਂ ਗੁਰਿੰਦਰ ਕੌਰ , ਚੇਂਜ ਮੇਕਰ ਤੋਂ ਰਮਾ ਡੋਗਰਾ ਅਤੇ ਪੂਜਾ ਪੰਜਾਬੀ ਵੀ ਸ਼ਾਮਲ ਸਨ। ਜ਼ਿਕਰਯੋਗ ਹੈ ਕਿ ਇਹ ਉਪਰਾਲਾ ਚੇਂਜ ਮੇਕਰ ਸੰਸਥਾ ਦੇ ਰਾਜ ਮਾਨ ਵਲੋਂ ਉਚੇਚੇ ਤੌਰ ਕਰਵਾਇਆ ਗਿਆ ਸੀ, ਰਾਜ ਮਾਨ ਆਉਣ ਵਾਲੀਆਂ ਕੌਂਸਲ ਚੋਣਾਂ ਵਿੱਚ ਵੀ ਕਿਸਮਤ ਅਜ਼ਮਾਈ ਕਰਨ ਜਾ ਰਹੇ ਹਨ।
DPV Health White Ribbon Australia

ਸਾਹਿਤਿਕ ਸੱਥ ਮੈਲਬੌਰਨ ਵਲੋਂ ਇਸ ਸਾਲ ਤੀਸਰਾ ਅਦਬੀ ਉਤਸਵ ਮੈਲਬੌਰਨ ਮਿਤੀ 28 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ। ਇਸ ਵਾਰ ਦਾ ਅਦਬੀ ਉਤਸਵ ਮਰਹੂਮ ਡ...
21/07/2024

ਸਾਹਿਤਿਕ ਸੱਥ ਮੈਲਬੌਰਨ ਵਲੋਂ ਇਸ ਸਾਲ ਤੀਸਰਾ ਅਦਬੀ ਉਤਸਵ ਮੈਲਬੌਰਨ ਮਿਤੀ 28 ਜੁਲਾਈ ਨੂੰ ਕਰਵਾਇਆ ਜਾ ਰਿਹਾ ਹੈ। ਇਸ ਵਾਰ ਦਾ ਅਦਬੀ ਉਤਸਵ ਮਰਹੂਮ ਡਾ. ਸੁਰਜੀਤ ਪਾਤਰ ਜੀ ਨੂੰ ਸਮਰਪਿਤ ਹੋਵੇਗਾ। ਇਸ ਸਮਾਗਮ ਦੇ ਮੁੱਖ ਮਹਿਮਾਨ ਪ੍ਰਸਿੱਧ ਆਲੋਚਕ ਡਾ. ਹਰਭਜਨ ਸਿੰਘ ਭਾਟੀਆ ਜੀ ਹਨ। ਉਨ੍ਹਾਂ ਦੇ ਨਾਲ ਸੁਖਵਿੰਦਰ ਅੰਮ੍ਰਿਤ ਜੀ, ਡਾ. ਹਰਦੀਪ ਕੌਰ ਸ਼ਾਹੀ, ਡਾ. ਅਰਵਿੰਦਰ ਕੌਰ ਭਾਟੀਆ, ਪ੍ਰੋਫੈਸਰ ਹਰਜਿੰਦਰ ਸਿੰਘ ਅਤੇ ਪ੍ਰਭਜੋਤ ਸਿੰਘ ਸੰਧੂ ਪੰਜਾਬੀ ਕੌਂਸਲ ਪ੍ਰਧਾਨਗੀ ਮੰਡਲ ਵਿਚ ਬਿਰਾਜਮਾਨ ਹੋਣਗੇ। ਤੀਸਰਾ ਪ੍ਰੋਫੈਸਰ ਮੋਹਨ ਸਿੰਘ ਯਾਦਗਾਰੀ ਪੁਰਸਕਾਰ ਸੁਖਵਿੰਦਰ ਅੰਮ੍ਰਿਤ ਜੀ ਦੀ ਝੋਲੀ ਵਿਚ ਪਵੇਗਾ। ਇਸ ਤੋਂ ਇਲਾਵਾ ਨਿਊਜ਼ੀਲੈਂਡ ਤੋਂ ਨਵਤੇਜ ਰੰਧਾਵਾ ਨੂੰ ਰੇਡੀਓ ਪ੍ਰਸਾਰਣ ਲਈ, ਪਰਮਿੰਦਰ ਪਾਪਾਟੋਏ ਨੂੰ ਕੀਵੀ ਭਾਸ਼ਾ ਵਿਚ ਖੋਜ ਲਈ, ਅੰਤਰ ਰਾਸ਼ਟਰੀ ਭੰਗੜਾ ਕੋਚ ਅਜੀਤਪਾਲ ਸਿੰਘ ਡਡਵਾਲ ਨੂੰ ਲੋਕ ਨਾਚ ਲਈ ਦਿੱਤੀਆਂ ਸੇਵਾਵਾਂ ਅਤੇ ਅਮਰਦੀਪ ਕੌਰ ਭੈਣ ਜੀ ਨੂੰ ਥੀਏਟਰ ਦੇ ਖੇਤਰ ਵਿਚ ਪਾਏ ਯੋਗਦਾਨ ਲਈ ਸਨਮਾਨਿਤ ਕੀਤਾ ਜਾਵੇਗਾ। ਸੁਖਜਿੰਦਰ ਸਿੰਘ ਲਾਡੀ ਲੋਕ ਸਾਜ਼ ਪ੍ਰਦਰਸ਼ਨੀ ਅਤੇ ਪੇਸ਼ਕਾਰੀ ਕਰਨਗੇ। ਜੱਸੀ ਧਾਲੀਵਾਲ ਵੱਲੋਂ ਕਿਤਾਬਾਂ ਦੀ ਪ੍ਰਦਰਸ਼ਨੀ ਲਗਾਈ ਜਾਵੇਗੀ। ਕਵਿੱਤਰੀ ਰਮਾ ਸੇਖੋਂ ਸ਼ਾਇਰੀ ਤੇ ਆਧਾਰਿਤ ਪ੍ਰੋਗਰਾਮ ਮਹਿਫ਼ਲ ਏ ਸੁਖ਼ਨ ਦਾ ਆਯੋਜਨ ਕਰਨਗੇ। ਮੰਚ ਸੰਚਾਲਨ ਦੀ ਜਿੰਮੇਵਾਰੀ ਨਾਮਵਰ ਹੋਸਟ ਪ੍ਰੀਤਇੰਦਰ ਗਰੇਵਾਲ ਕੋਲ ਹੋਵੇਗੀ। ਹੋਰ ਜਾਣਕਾਰੀ ਲਈ ਤੁਸੀਂ ਹੇਠਾਂ ਦਿੱਤੇ ਨੰਬਰ ਤੇ ਸੰਪਰਕ ਕਰ ਸਕਦੇ ਹੋ !!
Bikkar Bai ਬਿੱਕਰ ਬਾਈ Bikkar Bai Phul
0430 103 786
ਸਾਹਿਤਿਕ ਸੱਥ ਮੈਲਬੌਰਨ

🙏🙏
20/07/2024

🙏🙏

It’s tomorrow. BIR SINGH live in Melbourne.
19/07/2024

It’s tomorrow. BIR SINGH live in Melbourne.

Meet and Greet with BIR SINGH ਬੀਰ ਸਿੰਘ ਮੈਲਬੌਰਨ ਵਿੱਚ 20 ਜੁਲਾਈ ਨੂੰ ਆਪਣੇ ਖਾਸ ਅੰਦਾਜ਼ ਸੰਗ ਮੈਲਬੌਰਨ ਦੇ ਸਪਰਿੰਗਵੇਲ ਟਾਊਨ ਹਾਲ ਵਿੱਚ ...
18/07/2024

Meet and Greet with BIR SINGH

ਬੀਰ ਸਿੰਘ ਮੈਲਬੌਰਨ ਵਿੱਚ 20 ਜੁਲਾਈ ਨੂੰ ਆਪਣੇ ਖਾਸ ਅੰਦਾਜ਼ ਸੰਗ ਮੈਲਬੌਰਨ ਦੇ ਸਪਰਿੰਗਵੇਲ ਟਾਊਨ ਹਾਲ ਵਿੱਚ ਆਪਣੇ ਨਵੇਂ ਅਤੇ ਪੁਰਾਣੇ ਗੀਤਾਂ ਨਾਲ ਸਰੋਤਿਆਂ ਨੂੰ ਮੰਤਰ ਮੁਗਧ ਕਰਨਗੇ। ਟਿਕਟਾਂ ਬੁੱਕ ਕਰਨ ਲਈ ਹੇਠਲੇ ਲਿੰਕ ਉੱਤੇ ਸੰਪਰਕ ਕਰ ਸਕਦੇ ਹੋ।
https://drytickets.com.au/event/chal-jindiye-bir-singh-live-in-melbourne-2024/

18/07/2024

ਸੁਰ ਅਤੇ ਸੰਜੀਦਗੀ ਰਾਹੀਂ ਆਪਣੇ ਵੱਖਰੇ ਅੰਦਾਜ਼ ਵਿੱਚ ਪੰਜਾਬੀ ਗਾਇਕਾਂ ਵਿੱਚ ਆਪਣੀ ਪਛਾਣ ਸਥਾਪਤ ਕਰਨ ਵਾਲੇ ਗਾਇਕ ਬੀਰ ਸਿੰਘ। ਬੀਰ ਸਿੰਘ ਮੈਲਬੌਰਨ ਵਿੱਚ 20 ਜੁਲਾਈ ਨੂੰ ਆਪਣੇ ਖਾਸ ਅੰਦਾਜ਼ ਨਾਲ ਆਪਣਿਆਂ ਸਰੋਤਿਆਂ ਨੂੰ ਮੰਤਰ ਮੁਗਧ ਕਰਨਗੇ।

18/07/2024

ਸੁਰ ਅਤੇ ਸੰਜੀਦਗੀ ਰਾਹੀਂ ਆਪਣੇ ਵੱਖਰੇ ਅੰਦਾਜ਼ ਵਿੱਚ ਪੰਜਾਬੀ ਗਾਇਕਾਂ ਵਿੱਚ ਆਪਣੀ ਪਛਾਣ ਸਥਾਪਤ ਕਰਨ ਵਾਲੇ ਗਾਇਕ ਬੀਰ ਸਿੰਘ। ਬੀਰ ਸਿੰਘ ਮੈਲਬੌਰਨ ਵਿੱਚ 20 ਜੁਲਾਈ ਨੂੰ ਆਪਣੇ ਖਾਸ ਅੰਦਾਜ਼ ਨਾਲ ਆਪਣਿਆਂ ਸਰੋਤਿਆਂ ਨੂੰ ਮੰਤਰ ਮੁਗਧ ਕਰਨਗੇ।

ਬੀਰ ਸਿੰਘ BIR SINGH  ਮੈਲਬੌਰਨ ਵਿੱਚ 20 ਜੁਲਾਈ ਨੂੰ ਆਪਣੇ ਮਿੱਠੇ ਮਿੱਠੇ ਗੀਤਾਂ ਨਾਲ ਆਪਣੇ ਸੁਣਨ ਵਾਲਿਆਂ ਦੇ ਰੁਬਰੂ ਹੋਣਗੇ। ਜੇਕਰ ਅਜੇ ਟਿਕਟਾ...
16/07/2024

ਬੀਰ ਸਿੰਘ BIR SINGH ਮੈਲਬੌਰਨ ਵਿੱਚ 20 ਜੁਲਾਈ ਨੂੰ ਆਪਣੇ ਮਿੱਠੇ ਮਿੱਠੇ ਗੀਤਾਂ ਨਾਲ ਆਪਣੇ ਸੁਣਨ ਵਾਲਿਆਂ ਦੇ ਰੁਬਰੂ ਹੋਣਗੇ। ਜੇਕਰ ਅਜੇ ਟਿਕਟਾਂ ਨਹੀਂ ਲਈਆਂ ਤਾਂ ਪੋਸਟਰ ਉੱਤੇ ਦਿੱਤੇ ਲਿੰਕ ‘ਤੇ ਜਾ ਕੇ ਲੈ ਸਕਦੇ ਹੋ ਜਾਂ ਹੋਰ ਜਾਣਕਾਰੀ ਲਈ ਪੋਸਟਰ ਉੱਤੇ ਦਿੱਤੇ ਫੋਨ ਨੰਬਰ ਉੱਤੇ ਸੰਪਰਕ ਕਰ ਸਕਦੇ ਹੋ। Harvinder Singh Chacchrari

“ਵਿਰਾਸਤ ਏ ਪੰਜਾਬ” ਬੈਲਾਰਾਟ ਵਲੋਂ 6ਵਾਂ ਬੈਲਾਰਾਟ ਮੇਲਾ 27 ਜੁਲਾਈ ਦਿਨ ਸ਼ਨੀਵਾਰ ਨੂੰ ਬੈਲਰਾਟ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਲੋਕ ਨਾਚ...
15/07/2024

“ਵਿਰਾਸਤ ਏ ਪੰਜਾਬ” ਬੈਲਾਰਾਟ ਵਲੋਂ 6ਵਾਂ ਬੈਲਾਰਾਟ ਮੇਲਾ 27 ਜੁਲਾਈ ਦਿਨ ਸ਼ਨੀਵਾਰ ਨੂੰ ਬੈਲਰਾਟ ਵਿਖੇ ਕਰਵਾਇਆ ਜਾ ਰਿਹਾ ਹੈ। ਜਿਸ ਵਿੱਚ ਲੋਕ ਨਾਚਾਂ ਤੋਂ ਇਲਾਵਾ ਗਾਇਕ ਕਲਾਕਾਰ ਗੁਰਲੇਜ਼ ਅਖ਼ਤਰ ਅਤੇ ਕੁਲਵਿੰਦਰ ਕੈਲੀ ਰੰਗ ਬੰਨ੍ਹਣਗੇ। ਇਸ ਮੇਲੇ ਬਾਬਤ ਹੋਰ ਜਾਣਕਾਰੀ ਹੇਠਾਂ ਦਿੱਤੇ ਪੋਸਟਰ ਤੋਂ ਲਈ ਜਾ ਸਕਦੀ ਹੈ ਜਾਂ ਰਮਨ ਮਾਰੂਪੁਰ ਹੁਰਾਂ ਨਾਲ ਸੰਪਰਕ ਕੀਤਾ ਜਾ ਸਕਦਾ ਹੈ। Gurlej Akhtar Kulwinder Kally

Austar Events ਵਲੋਂ 28 ਜੁਲਾਈ ਨੂੰ ਮੈਲਬੌਰਨ ਦੇ ਸਬਰਬ ਕਾਲਕੈਲੋ ਵਿਖੇ ਪੰਜਾਬੀ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸੱਭਿਆਚਾਰਕ ਲੋ...
15/07/2024

Austar Events ਵਲੋਂ 28 ਜੁਲਾਈ ਨੂੰ ਮੈਲਬੌਰਨ ਦੇ ਸਬਰਬ ਕਾਲਕੈਲੋ ਵਿਖੇ ਪੰਜਾਬੀ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਜਿਸ ਵਿੱਚ ਸੱਭਿਆਚਾਰਕ ਲੋਕ ਵੰਨਗੀਆਂ ਤੋਂ ਇਲਾਵਾ ਪ੍ਰਸਿੱਧ ਗਾਇਕ ਕਲਾਕਾਰ ਗੁਰਲੇਜ਼ ਅਖ਼ਤਰ ਵੀ ਹਾਜ਼ਰੀ ਲਗਾਉਣਗੇ। ਟਿਕਟਾਂ ਬਾਰੇ ਜਾਂ ਹੋਰ ਜਾਣਕਾਰੀ ਹੇਠਾਂ ਦਿੱਤੇ ਪੋਸਟਰ ਤੋਂ ਲਈ ਜਾ ਸਕਦੀ ਹੈ। Austar events Melbourne #ਮੇਲੇ

ਮੈਲਬੌਰਨ ਦੇ ਮਿਕਲਮ ਸਬਰਬ ਵਿੱਚ ਲੱਗੀਆਂ “ਤੀਆਂ ਤੀਜ ਦੀਆਂ”।ਮੈਲਬੌਰਨ ਦੇ ਮਿਕਲਮ ਵਿੱਚ ਕੀਨਏਜਰ ਕਲੱਬ ਦੇ ਸੀਨੀਅਰ ਅਤੇ ਜੂਨੀਅਰ ਮੈਂਬਰਾਂ ਵਲੋਂ ਅੱ...
14/07/2024

ਮੈਲਬੌਰਨ ਦੇ ਮਿਕਲਮ ਸਬਰਬ ਵਿੱਚ ਲੱਗੀਆਂ “ਤੀਆਂ ਤੀਜ ਦੀਆਂ”।ਮੈਲਬੌਰਨ ਦੇ ਮਿਕਲਮ ਵਿੱਚ ਕੀਨਏਜਰ ਕਲੱਬ ਦੇ ਸੀਨੀਅਰ ਅਤੇ ਜੂਨੀਅਰ ਮੈਂਬਰਾਂ ਵਲੋਂ ਅੱਜ ਆਯੋਜਿਤ ਕੀਤੀਆਂ ਗਈਆਂ ਤੀਆਂ ਦੀਆਂ ਤਸਵੀਰਾਂ। 14/7/24 Mickleham North Community Centre

ਤੀਆਂ ਵਾਲਨ ਦੀਆਂ 13 ਜੁਲਾਈ 2024 Teeyan in Melbourne’s north  Lok Rang
13/07/2024

ਤੀਆਂ ਵਾਲਨ ਦੀਆਂ 13 ਜੁਲਾਈ 2024
Teeyan in Melbourne’s north Lok Rang

What's on you mind? .... for last 10 days I am reviewing songs in our Harman Radio database. I wish to thank and congrul...
08/07/2024

What's on you mind? .... for last 10 days I am reviewing songs in our Harman Radio database. I wish to thank and congrulate Punjabi Singers/lyrcists/Producers for taking hard stand on Hard Drugs like "Chitta", I couldn't find a single song referring to Chitta. So they have shfited 100% of thier focus on AFEEM.... congratulation to them🙃. Every third song refernce to AFEEM

ਪੰਜਾਬੀ ਸਿੰਗਰਾਂ/ਲਿਖਾਰੀ/ਪਰੋਡਉਸਰਾਂ ਨੂੰ ਬਹੁਤ ਵਧਾਈਆਂ ਕਿ "ਚਿੱਟੇ" ਨੂੰ ਛੱਡ ਕੇ "ਅਫੀਮ" ਨੂੰ ਪਰਮੋਟ ਕਰ ਰਹੇ ਨੇ.....

(sarcism)

05/07/2024

What's on your mind? Well, lets discuss "Dil Wali Gall" Saturday and Sunday morning on Harman Radio 8-10am with Amrik Phalora, Giani Santokh Singh and many more....

Taya Bishen Singh will be back from Monday, 8th July with all new stories of his travels....
04/07/2024

Taya Bishen Singh will be back from Monday, 8th July with all new stories of his travels....

27/06/2024
26/06/2024

Address

505B Crossmaglen Road
Bonville
2450

Alerts

Be the first to know and let us send you an email when Harman Radio posts news and promotions. Your email address will not be used for any other purpose, and you can unsubscribe at any time.

Contact The Business

Send a message to Harman Radio:

Videos

Share

Category