Gurdwara Guru Nanak Darbar, Ras Al Khaimah, UAE
Visiting Guru Nanak Darbar , Ras Al Khaimah, UAE, For now it’s under construction, Grand Opening Ceremony is on Khalsa ji di Sajana diwas (14 April). Humble request to all UAE sikh Sangat visit on Vaisakhi 🙏🙏
ਸਤਿ ਸ਼੍ਰੀ ਅਕਾਲ ਸਾਰਿਆਂ ਨੂੰ 🙏
ਇਹ ਜੋ ਸ਼ਖਸ ਤੁਹਾਨੂੰ ਵੀਡੀਉ ਵਿੱਚ ਨਜਰ ਆ ਰਿਹਾ ਹੈ ਇਹ ਸ਼ਖਸ ਮਿਸ਼ਰ ਦੇਸ਼ ਤੋਂ ਹੈ ਅਤੇ “ਆਬੂ ਧਾਬੀ” ਵਿੱਚ ਇੱਕ ਵੱਡੀ ਪੋਸਟ ਤੇ ਕੰਮ ਕਰ ਰਿਹਾ ਹੈ. ਮੈਂ ਰੋਜ ਹੀ ਇਸਦੇ ਦਫਤਰ ਕੋਲੋਂ ਲੰਗਦਾ ਤਾਂ ਮੇਰੇ ਪੱਗ ਬੰਨੀ ਦੇਖ ਮੈਨੂੰ ਰੋਜ ਸਲਾਮ ਕਰਦਾ ਅਰਬੀ ਭਾਸ਼ਾ ਵਿੱਚ ਹਾਲਾਤਿ ਨਾ ਹੀ ਇਸਨੂੰ ਮੇਰੇ ਨਾਲ ਕੋਈ ਕੰਮ ਪੈਂਦਾ ਤੇ ਨਾਂ ਹੀ ਮੈਨੂੰ ਪਰ ਫਿਰ ਵੀ ਇਹ ਮੈਨੂੰ ਸਲਾਮ ਕਰਦਾ ਤੇ ਮੈਂ ਵੀ ਅਦਬ ਨਾਲ ਜਵਾਬ ਦਿੰਦਾ ਇਹ ਸਿਲਸਿਲਾ ਰੋਜ ਹੀ ਚਲਦਾ ਅਤੇ ਅੱਜ ਜਦ ਮੈਂ ਕੰਮ ਤੇ ਆਇਆ ਤਾਂ ਫੇਰ ਉਹੀ ਚੀਜ ਵਾਪਸ ਹੋਈ ਤੇ ਮੇਰਾ ਮਨ ਕਰਿਆ ਇਸ ਨਾਲ ਕੁਝ ਗੱਲਾਂ ਕਰਾ ਤਾ “ਮੈਂ ਉਸਨੂੰ ਪੁਛਿਆ ਤੁਹਾਡਾ ਕੀ ਹਾਲ ਹੈ “ ਫਿਰ ਉਸ
ਤੋੰ ਬਾਅਦ ਪੁਛਿਆ ਕਿ “ਤੁਹਾਨੂੰ ਸਰਦਾਰ ਬੰਦੇ ਕਿਹੋ ਜੇ ਲੱਗਦੇ ਹਨ” ਫਿਰ ਜੋ ਉਸਨੇ ਜਵਾਬ ਦਿੱਤਾ ਉਸ ਨਾਲ ਮੈਨੂੰ ਮੇਰੇ ਸਰਦਾਰ ਹੋਣ ਤੇ ਮਾਣ ਮਹਿਸੂਸ ਹੋਇਆ. ਉਸਨੇ ਕਿਹਾ ਕਿ ਸਰਦਾਰ ਬੰਦੇ ਬਹੁਤ ਹੀ ਵਧੀਆ ਬੰਦੇ ਨੇ. ਨਰਮ ਦਿਲ , ਖੁਸ਼ਦਿਲ ਤੇ ਬਹੁਤ ਹੀ ਵਧੀਆ ਸੁਭਾਅ ਵਾਲੇ ਨੇ ਤੇ ਮੈਂ ਇਹ ਗੱਲ ਆਪਣੇ ਦਿਲ ਤੋਂ ਕਹਿ ਰਿਹਾਂ “ ….!
ਸਾਰੇ ਵੀਰ